ਕੈਲਗਰੀ- ਜਨਵਰੀ ਮਹੀਨੇ ਦੀ ਮਾਸਿਕ ਇਕੱਤਰਤਾ ਸ਼ੋਰੀ ਲਾਅ ਆਫਿਸ ਪਲਾਜ਼ਾ ਵਿਖੇ ਹੋਈ, ਸਭਾ ਦੇ ਪ੍ਰਧਾਨ ਸ਼੍ਰੀਮਤੀ ਗੁਰਮੀਤ ਸਰਪਾਲ ਜੀ ਨੇ ਸਾਰੇ ਮੈਂਬਰਾਂ ਨੂੰ ਜੀ ਆਇਆ ਕਹਿਣ ਦੇ ਨਾਲ-ਨਾਲ ਨਵੇਂ ਸਾਲ ਦੀਆ ਸ਼ੁਭ ਇੱਛਾਵਾਂ ਦਿੱਤੀਆਂ ਤੇ ਅਰਦਾਸ ਕੀਤੀ ਕਿ ਨਵਾਂ ਸਾਲ ਸਾਰੀ ਦੁਨੀਆ ਲਈ ਮੰਗਲਮਈ ਤੇ ਖੁਸ਼ਹਾਲੀ ਭਰਿਆ ਬਤੀਤ ਹੋਵੇ। ਖੁਸ਼ੀ ਕੀ ਹੈ? ਗੁਰਮੀਤ ਸਰਪਾਲ ਜੀ ਨੇ […]
Archive for February, 2014
ਕਮਿਉਨਿਟੀ ਦੇ ਹਰ ਤਰ੍ਹਾਂ ਦੇ ਸਮਾਗਮਾਂ ਦੀ ਹੋਵੇਗੀ ਟੀ.ਵੀ.’ਤੇ ਕਵਰੇਜ ਕੈਲਗਰੀ (ਪੱਤਰ ਪ੍ਰੇਰਕ) – ਸੰਜੀਦਾ ਅਤੇ ਬਹੁਪੱਖੀ ਲੇਖਕ ਅਤੇ ਪੱਤਰਕਾਰ ਬਲਜਿੰਦਰ ਸੰਘਾ ਕੈਲਗਰੀ (ਕੈਨੇਡਾ) ਤੋਂ ਜੱਗ-ਪੰਜਾਬੀ ਟੀ.ਵੀ. ਦੇ ਸਟਾਫ ਰਿਪੋਰਟਰ ਨਿਯੁਕਤ ਕੀਤੇ ਗਏ ਹਨ। ਬਲਜਿੰਦਰ ਸੰਘਾ ਕੈਲਗਰੀ ਅਤੇ ਆਸ-ਪਾਸ ਦੇ ਪ੍ਰੋਗਰਾਮਾਂ ਦੀ ਕਵਰੇਜ਼ ਹੋਰ ਵੱਡੇ ਪੱਧਰ ਤੇ ਕਰਨਗੇ । ਬਲਜਿੰਦਰ ਸੰਘਾ ਜਿੱਥੇ ਪਿਛਲੇ ਇਕ ਦਹਾਕੇ […]
ਸ਼ਾਹਿਰ ਦੇ ਨਾਰਥ-ਈਸਟ ਇਲਾਕੇ ਵਿਚ ਨਵੀਂ ਬਣ ਰਹੀ ਬਹੁ-ਮੰਜ਼ਲੀ ਆਲੀਸ਼ਾਨ ਬਿੰਲਡਿੰਗ ਦੇ ਮੁੱਖ ਸੜਕ ਵਾਲੇ ਪਾਸੇ ਇਕ ਵੱਡਾ ਬੋਰਡ ਵੀ ਲੱਗਾ ਸੀ, ਜਿਸਦੇ ਉੱਪਰ ਲਿਖਿਆ ਸੀ ‘ਆਧੁਨਿਕ ਸਹੂਲਤਾਂ ਵਾਲਾ ਬਜ਼ੁਰਗ ਸੰਭਾਲ ਘਰ।’ ਇਸ ਸੜਕ ਦੇ ਸੱਜੇ ਹੱਥ ਤੇ ਇਸ ਬਿੰਲਡਿੰਗ ਦੇ ਬਿਲਕੁਲ ਸਾਹਮਣੇ ਇਕ ਹੋਰ ਆਲੀਸ਼ਾਨ ਬਿੰਲਡਿੰਗ ਉਸਰ ਰਹੀ ਸੀ,ਜਿਸਦੇ ਬੋਰਡ ਤੇ ਲਿਖਿਆ ਸੀ ਸ਼ਹਿਰ […]
ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਇੰਨਡੋਰ ਫੀਲਡ ਹਾਕੀ ਲੀਗ ਵਿਚ ਕਿੰਗਸ ਅਲੈਵਨ ਦੀਆਂ ਦੋਵੇ ਸੀਨੀਅਰ ਅਤੇ ਜੂਨੀਅਰ ਟੀਮਾਂ ਆਖਰੀ ਗੇੜ ਵਿਚ ਸ਼ਾਮਿਲ ਹੋ ਗਈਆਂ ਹਨ। ਬੇਸ਼ਕ ਕਿੰਗਸ ਅਲੈਵਨ ਕਲੱਬ ਪੰਜਾਬੀ ਭਾਈਚਾਰੇ ਵਿਚ ਨਵਾਂ ਹੈ ਪਰ ਕੋਚਾਂ, ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਸਖਤ ਮਿਹਨਤ ਨਾਲ 32 ਟੀਮਾਂ ਦੀ ਇਸ ਲੀਗ ਵਿਚ ਜਬਰਦਸਤ ਮੁਕਾਬਲਾ ਕਰਦਿਆਂ ਦੋਵੇ ਟੀਮਾਂ ਦਾ […]