10 ਜਨਵਰੀ ਨੂੰ ਦੁਨੀਆਂ ਭਰ ਵਿਚ ਰੀਲੀਜ਼ ਹੋਣ ਵਾਲੀ ਫਿਲਮ ‘ਪਟਿਆਲਾ ਡਰੀਮਜ਼’ ਦੀ ਨਾਇਕਾ ਨਾਲ ਕੁੱਝ ਗੱਲਾਂ ਤਰੱਕੀ ਵਾਲੇ ਦੌਰ ‘ਚੋਂ ਗੁਜ਼ਰ ਰਹੇ ਪੰਜਾਬੀ ਸਨੇਮੇ ਨਾਲ ਅੱਜ ਹਰ ਦਿਨ ਨਵੇਂ ਤੋਂ ਨਵਾਂ ਚਿਹਰਾ ਜੁੜ ਰਿਹਾ ਹੈ ਪਰ ਕੁਝ ਕਲਾਕਾਰ ਅਜਿਹੇ ਵੀ ਹਨ ਜੋ ਪੰਜਾਬੀ ਸੱਭਿਆਚਾਰ ਦੇ ਖੂਬਸੂਰਤ ਰੰਗਾਂ ਤੋਂ ਪ੍ਰਭਾਵਤਿ ਹੋ ਕੇ ਇਸ ਨਾਲ ਜੁੜ ਰਹੇ ਹਨ। ਹੋਰਨਾਂ ਭਾਸ਼ਾਵਾਂ ਦੀਆਂ […]
Archive for December, 2013
ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗੜੇ ਦੇ ਮਾਮਲੇ ਵਿਚ ਭਾਰਤ ਨੇ ਜੋ ਤਿੱਖੇ ਤੇਵਰ ਦਿਖਾਏ ਹਨ ਕੁਝ ਹਾਲਤਾਂ ਵਿਚ ਜਵਾਕਾਂ ਦੀ ਜਿੱਦ ਤੇ ਰਿਆੜ ਵਾਂਗ ਲੱਗ ਰਹੇ ਹਨ। ਭਾਰਤ ਕਹਿ ਰਿਹਾ ਹੈ ਕਿ ਇਹ ਗ੍ਰਿਫਤਾਰੀ ਕੂਟਨੀਤਕ ਵਿਆਨਾ ਸੰਧੀ ਦੇ ਉਲਟ ਹੈ ਪਰ ਅਮਰੀਕਾ ਨੇ ਸਪੱਸ਼ਟ ਕੀਤਾ ਕਿ ਜੋ ਵੀ ਕਾਰਵਾਈ ਹੋਈ ਹੈ ਉਹ ਕਾਨੂੰਨ ਦੇ ਘੇਰੇ ਵਿਚ […]
ਟਰਾਂਸਪੋਰਟ ਪੰਜਾਬੀਆਂ ਦਾ ਖੇਤੀਬਾੜੀ ਤੋਂ ਬਾਅਦ ਮੁੱਖ ਧੰਦਾ ਹੈ। ਪੰਜਾਬੀ ਦੁਨੀਆਂ ਵਿਚ ਜਿੱਥੇਜਿੱਥੇ ਵੀ ਗਏ ਉੱਥੇ ਖੇਤੀਬਾੜੀ ਤੇ ਟਰਾਂਸਪੋਰਟ ਦੇ ਧੰਦੇ ਵੀ ਨਾਲ ਲੈ ਗਏ। ਪੰਜਾਬ ਤੋਂ ਬਾਹਰ ਭਾਰਤ ਵਿਚ ਵੀ ਜਿੱਥੇ ਪੰਜਾਬੀਆਂ ਨੇ ਯੂਪੀ,ਹਰਿਆਣਾ, ਰਾਜਸਥਾਨ ਆਦਿ ਵਿੱਚ ਬੰਜਰ ਜ਼ਮੀਨਾਂ ਅਬਾਦ ਕਰਕੇ ਭਾਰਤ ਦੇ ਅੰਨ-ਭੰਡਾਰ ਵਿਚ ਵਡਮੁੱਲਾ ਯੋਗਦਾਨ ਪਾਇਆ ਉੱਥੇ ਮੁੰਬਈ, ਬਿਹਾਰ, ਬੰਗਾਲ ਆਦਿ ਵਿਚ […]
ਕੁਝ ਬਹੁਤੀ ਸਮਝ ਵਾਲੇ ਕਰ ਰਹੇ ਹਨ ਵਿਸ਼ੇ ਤੋਂ ਬਾਹਰੇ ਸਵਾਲ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ-ਹੜਤਾਲ ਨਿੱਜੀ ਨਹੀਂ। ਬਲਕਿ ਜੋ ਸਿੱਖ ਆਪਣੀ ਸਜਾ ਕਾਨੂੰਨ ਅਨੁਸਾਰ ਬਣਦੀ ਹੈ ਉਹ ਪੂਰੀ ਚੁੱਕੇ ਹਨ, ਉਹਨਾਂ ਦੇ ਹੱਕ ਵਿਚ ਇੱਕ ਸੱਚੀ ਅਵਾਜ਼ ਹੈ। ਇਸਦੀ ਪ੍ਰਸੰਸਾ ਹਰ ਮਨੁੱਖਵਾਦੀ ਸੰਸਥਾਂ ਨੂੰ ਅਤੇ ਵਿਆਕਤੀਗਤ ਤੌਰ ਤੇ ਕਰਨੀ ਚਾਹੀਦੀ ਹੈ। ਪਰ […]
ਕੈਲਗਰੀ: ਨਵੰਬਰ, 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਮਾਰੇ ਗਏ ਬੇਗੁਨਾਹ ਲੋਕਾਂ ਦੀ ਯਾਦ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਦੁਨੀਆਂ ਭਰ ਵਿੱਚ ‘ਸਿੱਖ ਨੇਸ਼ਨ’ ਦੇ ਨਾਮ ਹੇਠ ਸਾਲ 1999 ਤੋਂ ਨਵੰਬਰ ਮਹੀਨੇ ਵਿੱਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ।ਇਸੇ ਲੜੀ ਵਿੱਚ ਕੈਲਗਰੀ […]