ਭਵਿੱਖ ਵਿਚ ਵੀ ਹੋਰ ਮਦਦ ਦਾ ਭਰੋਸਾ ਸੁਖਵੀਰ ਗਰੇਵਾਲ ਕੈਲਗਰੀ: ਅਲਬਰਟਾ ਸਰਕਾਰ ਦੇ ਸਰਵਿਸ ਅਲਬਰਟਾ ਵਿਭਾਗ ਦੇ ਮੰਤਰੀ ਮਨਮੀਤ ਸਿੰਘ ਭੁੱਲਰ ਦੇ ਯਤਨਾਂ ਸਦਕਾ ਅਲਬਰਟਾ ਸਰਕਾਰ ਵੱਲੋਂ ਕੈਲਗਰੀ ਦੀ ਹਾਕਸ ਫੀਲਡ ਹਾਕੀ ਅਕਾਦਮੀ ਨੂੰ ਗਰਾਂਟ ਦਾ ਚੈੱਕ ਭੇਂਟ ਕੀਤਾ ਗਿਆ। ਇਹ ਹਾਕੀ ਅਕਾਦਮੀ ਸ਼ਹਿਰ ਦੇ ਸੀਨੀਅਰ ਹਾਕੀ ਖਿਡਾਰੀਆਂ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਹੈ। […]
Archive for November, 2013
ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਕੈਲਗਰੀ ਵੱਲੋ ਉਲੀਕਿਆ ਗਿਆ ਪ੍ਰੋਗਰਾਮ ਬਲਜਿੰਦਰ ਸੰਘਾ-ਅਜਮੇਰ ਸਿੰਘ ਸਿੱਖ ਧਰਮ ਦਾ ਇਕ ਅਜਿਹਾ ਲੇਖਕ ਹੈ, ਜਿਸਨੇ ਸਿੱਖ ਧਰਮ ਬਾਰੇ ਦੋ ਕਿਤਾਬਾਂ ‘ਵੀਹਵੀ ਸਦੀ ਦੀ ਸਿੱਖ ਰਾਜਨੀਤੀ’ ਅਤੇ ‘ਸਿੱਖ ਰਾਜਨੀਤੀ ਦਾ ਦੁਖਾਂਤ-ਕਿਸ ਬਿਧ ਰੁਲੀ ਪਾਤਸ਼ਾਹੀ’ ਲਿਖੀਆ ਅਤੇ ਹੁਣ ਉਹਨਾਂ ਗਦਰੀ ਬਾਬਿਆਂ ਬਾਰੇ ਆਪਣੀ ਕਿਤਾਬ ‘ਗ਼ਦਰੀ ਬਾਬੇ ਕੌਣ ਸਨ’ ਲਿਖੀ ਹੈ, ਜਿਸ ਵਿਚ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਪਹੁੰਚਣ ਦੀ ਬੇਨਤੀ ਬਲਜਿੰਦਰ ਸੰਘਾ- ਹਰਕੰਵਲਜੀਤ ਸਾਹਿਲ ਪਰਵਾਸੀ ਪੰਜਾਬੀ ਸਾਹਿਤਕ ਹਲਕਿਆ ਵਿਚ ਜਾਣਿਆ-ਪਛਾਣਿਆ ਨਾਮ ਹੈ। ਉਹ ਬਹੁਤ ਲੰਬੇ ਸਮੇਂ ਤੋਂ ਸਾਹਿਤ ਖੇਤਰਵਿਚ ਹਨ। ਉਹ ਉਸ ਸਮੇਂ ਤੋਂ ਕੈਲਗਰੀ ਵਿਚ ਨਿੱਜੀ ਜ਼ਿੰਦਗੀ ਦੇ ਰੁਝੇਵਿਆਂ ਵਿਚੋਂ ਸਾਹਿਤਕ ਸਮਾਗਮਾਂ ਲਈ ਸਮਾਂ ਕੱਢਦੇ ਰਹੇ ਹਨ ਜਦੋਂ ਅਜੇ ਪੰਜਾਬੀ ਇਸ ਸ਼ਹਿਰ […]
ਬਲਜਿੰਦਰ ਸੰਘਾ- ਪੰਜਾਬੀ ਕੌਸਲ ਆਫ ਕਾਮਰਸ ਕੈਲਗਰੀ ਦੀ ਮਹੀਨਾਵਾਰ ਮੀਟਿੰਗ 5 ਨਵੰਬਰ 2013 ਨੂੰ ਫਾਲਕਿਨਰਿੱਜ ਕਮਿਊਨਟੀ ਹਾਲ ਵਿਚ ਹੋਈ।ਮੀਟਿੰਗ ਦੀ ਸ਼ੁਰੂਆਤ ਕੌਸਲ ਦੇ ਪ੍ਰਧਾਨ ਤੇਜਿੰਦਰਪਾਲ ਸਿੰਘ ਸਿੱਧੂ ਦੁਆਰਾ ਕੀਤੀ ਗਈ। ਇਸ ਮੀਟਿੰਗ ਵਿਚ ਨੈਲਸਨ ਲੀਅਮ (ਬੀ.ਕਾਮ, ਬਾਰਟਰ ਸਲਾਹਕਾਰ ਅਤੇ ਫਾਊਡਰ) ਜੋ EXMERCE ਦੇ ਪ੍ਰਧਾਨ ਹਨ। ਤੇਜਿੰਦਰਪਾਲ ਸਿੰਘ ਸਿੱਧੂ ਨੇ ਉਹਨਾਂ ਨੂੰ ਬਾਰਟਰ ਟਰੇਡਿੰਗ ਜਿਸਨੂੰ ਆਮ ਭਾਸ਼ਾ […]
ਬਲਜਿੰਦਰ ਸੰਘਾ- ਸਿੱਖ ਨੇਸ਼ਨ ਵੱਲੋਂ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆ ਵਿਚ ਨਵੰਬਰ 1984 ਨੂੰ ਨਿਰਦੋਸ਼ ਸਿੱਖਾ ਦੇ ਹੋਏ ਕਤਲਾਂ ਦੇ ਸਬੰਧ ਵਿਚ ਅਤੇ ਡੁੱਲੇ ਮਨੁੱਖਤਾ ਦੇ ਖੂਨ ਨੂੰ ਯਾਦ ਰੱਖਣ ਲਈ ਨਵੰਬਰ ਦੇ ਪਹਿਲੇ ਹਫਤੇ ਤੋਂ ਲੈਕੇ ਸਾਰਾ ਨਵੰਬਰ ਦਾ ਮਹੀਨਾ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਖ਼ੂਨਦਾਨ ਕੈਂਪ ਲਾਏ ਜਾਂਦੇ […]