ਅਵਤਾਰ ਪਾਸ਼ ਦੀ ਲੇਖਣੀ ਤੇ ਵਿਚਾਰ-ਚਰਚਾ ਹੋਈ ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਲੇਖਕ ਅਵਤਾਰ ਪਾਸ਼ ਬਾਰੇ ਕਿਤਾਬ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਭਰਵੀ ਹਾਜ਼ਰੀ ਵਿਚ ਰੀਲੀਜ਼ ਕੀਤਾ ਗਈ। ਪ੍ਰੋਰਗਾਮ ਦਾ ਸਟੇਜ ਸੰਚਾਲਨ ਬਲਜਿੰਦਰ ਸੰਘਾ ਵੱਲੋ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਸਭਾ ਦੇ ਸਰਪਰਸਤ ਅਤੇ ਮੋਢੀ ਮੈਂਬਰਾਂ ਵਿਚੋ ਜਸਵੰਤ […]
Archive for October, 2013
ਗੁਰਚਰਨ ਕੌਰ ਥਿੰਦ -ਰਾਇਲ ਵਿਮੇਨ ਕਲਚਰਲ ਐਸੋਸੀਏਸ਼ਨ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਮਿੱਤੀ 12.10.2013 ਨੂੰ ਸ਼ੋਰੀ ਲਾਅ ਬਿਲਡਿੰਗ ਦੇ 220 ਨੰਬਰ ਕਮਰਾ ਵਿੱਚ ਆਯੋਜਿਤ ਕੀਤੀ ਗਈ।ਕੈਲਗਰੀ ਇਮੀਗ੍ਰੈਂਟ ਵਿਮੇਨ ਐਸੋਸੀਏਸ਼ਨ ਵਿਖੇ ਫੈਮਲੀ ਕਾਂਊਸਲਰ ਵਜੋਂ ਸੇਵਾ ਨਿਭਾ ਰਹੀ ਬੇਲਾ ਗੁਪਤਾ ਵਲੋਂ ਸਭਾ ਦੀਆਂ ਮੈਂਬਰਾਂ ਲਈ ਆਪਣੇ ਅੰਦਰਲੇ ਗੁਣਾਂ ਨੂੰ ਪਛਾਨਣ ਅਤੇ ਉਹਨਾਂ ਤੇ ਫੋਕਸ ਕਰਨ ਸਬੰਧੀ ‘ਮੈਂਟਲ […]
ਕੁੱਲ 459 ਵੋਟਾਂ ਦੇ ਫਰਕ ਨਾਲ ਅਗਲੇ ਦੋ ਸਾਲਾਂ ਲਈ ਲਿਆ ਸੇਵਾ ਦਾ ਮੌਕਾ ਬਲਜਿੰਦਰ ਸੰਘਾ- ਕਿਸੇ ਵੀ ਸੰਸਥਾ ਦਾ ਪ੍ਰਬੰਧ ਚਲਾਉਣ ਲਈ ਕਿਸੇ ਕਮੇਟੀ ਦਾ ਹੋਣਾ ਜਰੂਰੀ ਹੈ। ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ, ਕੈਨੇਡਾ ਦੇ ਪ੍ਰਬੰਧ ਨੂੰ ਚਲਾਉਣ ਲਈ ਦੋ ਸਾਲਾਂ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਸਰਬਸੰਮਤੀ ਨਾ ਹੋਣ ਦੀ ਸੂਰਤ ਵਿਚ ਦੂਸਰਾ ਲੋਕਤੰਤਰੀ […]
ਕਲਮ ਦੀ ਤਾਕਤ ਉਹਨਾਂ ਹਥਿਆਰ ਖਰੀਦੇ ਅਸੀਂ ਨਾਂ ਤਾਂ ਹਥਿਆਰ ਖਰੀਦੇ ਤੇ ਨਾ ਹੀ ਬੁਲਟ ਪਰੂਫ਼ ਜੈਕਟਾਂ ਪਰ ਆਪਣਾ ਦਿਲ, ਦਿਮਾਗ ਪਾਰਦਰਸ਼ੀ ਕਰ ਦਿੱਤਾ ਤੇ ਪਾਰਦਰਸ਼ੀ ਹੋਏ ਦਿਲ-ਦਿਮਾਗ ਨੇ ਹੱਥਾਂ ਨੂੰ ਅਜਿਹੀ ਕਲਮ ਦਿੱਤੀ ਕਿ ਉਹਨਾਂ ਦੇ ਹੱਥੋਂ ਹਥਿਆਰ ਡਿੱਗ ਪਏ ਬਲਜਿੰਦਰ ਸੰਘਾ 403-680-3212
ਅੱਜ ਆਪਾ ਮੌਕੀਂ ਨਹੀਂ ਬਲਕਿ ਸੁਪਰ ਮੌਕੀਂ ਨਾਲ ਖੁੱਲ੍ਹੀ ਗੱਲ-ਬਾਤ ਕਰਾਂਗੇ। ਜਿਸ ਵਿਚ ਉਸਦੇ ਜੀਵਨ ਦੇ ਹਰ ਰੰਗ ਬਾਰੇ ਰੰਗ ਪੇਸ਼ ਕਰਨ ਦੀ ਕੋਸ਼ਿਸ਼ ਉਸਦੇ ਦਿੱਤੇ ਜਵਾਬਾਂ ਦੇ ਅਧਾਰਿਤ ਹੀ ਹੋਵੇਗੀ। ਇਸ ਮੌਕੀਂ ਨਹੀਂ ਬਲਕਿ ਮੌਕੀਂਆਂ ਦੇ ਬਾਪ ਸੁਪਰ ਮੌਕੀਂ ਦੇ ਹਰ ਪੱਖ ਨੂੰ, ਹਰ ਪੱਖ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਹੈ। ਸਵਾਲ : ਸਭ […]
ਕੈਂਸਰ ਵਾਂਗ ਵਧ ਰਹੇ ਪਖੰਡਵਾਦ ਨੂੰ ਨੱਥ ਪਾਉਣ ਦੀ ਲੋੜ ਮਾ:ਭਜਨ ਗਿੱਲ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਅੱਜ ਇੱਥੇ ਕੋਸੋ ਹਾਲ ਵਿਖੇ ਸੰਤ-ਬਾਬਿਆਂ,ਡੇਰਾਵਾਦੀਆਂ ਦੇ ਦਿਨੋ ਦਿਨ ਵੱਧ ਰਹੇ ਕਾਲੇ ਕਾਰਨਾਮਿਆਂ ਖਿਲਾਫ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ । ਖਚਾ-ਖੱਚ ਭਰੇ ਮਰਦਾਂ/ਔਰਤਾਂ ਦੇ ਇਕੱਠ ਨੂੰ ਸੰਬੋਧਨ ਵੱਖੋ ਵੱਖ ਬੁਲਾਰਿਆਂ ਨੇ ਬਾਬਿਆਂ/ਡੇਰਿਆਂ ਦੇ ਕਾਲੇ ਕਾਰਨਾਮਿਆਂ ਪਿੱਛੇ ਰਾਜ […]
ਪੰਜਾਬੀ ਭਾਈਚਾਰੇ ਦੇ ਬਿਜਨਸ ਤੋਂ ਕਲਚਰ ਤੱਕ ਕਈ ਗਤੀਵਿਧੀਆਂ ਦਾ ਸੁਮੇਲ ਹੈ ਬਲਜਿੰਦਰ ਸੰਘਾ- ਪੰਜਾਬੀ ਕਾਊਸਲ ਆਫ ਕਾਮਰਸ ਕੈਲਗਰੀ ਦੀ ਇਕ ਅਜਿਹੀ ਸੰਸਥਾ ਹੈ ਜੋ ਹਰੇਕ ਮੀਹਨੇ ਕੈਲਗਰੀ ਦੇ ਬਿਜਨਸਨਸ ਨਾਲ ਸਬੰਧਤ ਸੁਹਿਰਦ ਮੈਂਬਰਾਂ ਦੀ ਇੱਕ ਮੀਟਿੰਗ ਕਰਦੀ ਹੈ। ਸਮੇਂ-ਸਮੇਂ ਤੇ ਇਸ ਸੰਸਥਾ ਵੱਲੋਂ ਸਫਲ ਵਪਾਰੀਆਂ ਨੂੰ ਬੁਲਾਕੇ ਬਿਜਨਸ ਨਾਲ ਸਬੰਧਤ ਮੁਸ਼ਕਲਾ, ਉਹਨਾਂ ਦੀ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਭ ਨੂੰ ਪਹੁੰਚਣ ਦੀ ਅਪੀਲ ਬਲਜਿੰਦਰ ਸੰਘਾ- ਪਾਸ਼ ਦੀ ਕਵਿਤਾ ਤੋਂ ਤਾਂ ਬਹੁਤ ਸਾਰੇ ਜਾਣੂ ਹਨ। ਉਸਦੀ ਕਵਿਤਾ ਮਨੁੱਖਤਾ ਦੀ ਬਰਾਬਰਤਾ ਦੀ ਗੱਲ ਕਰਦੀ ਹੋਈ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਗੱਲ ਕਰਦੀ ਹੈ। ਉਸਨੇ ਆਪਣੀਆਂ ਰਚਨਾਵਾਂ ਵਿਚ ਹਰ ਉਸ ਬੁਰਾਈ ਬਾਰੇ ਖੁੱਲਕੇ ਅਤੇ ਪੂਰੀ ਪ੍ਰਤੀਬੱਧਤਾ ਨਾਲ ਲਿਖਿਆ ਜੋ ਦੋਗੇਲੇਪਾਣ ,ਚਾਲਬਾਜੀ ਨਾਲ […]