ਪੰਜਾਬੀ ਫਿਲਮ ਇੰਡਸਟਰੀ ਦੀ ਲੀਕ ਤੋਂ ਹਟਵੀ ਫਿਲਮ ਹੋਵੇਗੀ-ਡਾ.ਅਨਮੋਲ ਕਪੂਰ (ਨਿਰਮਾਤਾ) ਪੰਜਾਬੀ ਫਿਲਮ ਇੰਡਸਟਰੀ ਅਜੇ ਤੱਕ ਨਵੇਂ ਤਜ਼ਰਬੇ ਕਰਨ ਤੋਂ ਕਿਨਾਰਾ ਕਰ ਰਹੀ ਹੈ, ਜਿਸਦੇ ਕਈ ਕਾਰਨ ਹਨ ਹੋ ਸਕਦੇ ਹਨ। ਪਹਿਲਾ ਇਹ ਕਿ ਕੋਈ ਵੀ ਨਿਰਮਾਤਾ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦਾ ਤੇ ਚਲਦੇ ਵਹਾ ਅਨੁਸਾਰ ਹੀ ਆਪਣੀ ਫਿਲਮ ਨੂੰ ਢਾਲਕੇ ਕੈਸ਼ ਕਰਨ […]
Archive for September, 2013
ਕੈਲਗਰੀ:-(ਉਰਮਿਲ ਸ਼ਰਮਾ/ਗੁਰਚਰਨ ਥਿੰਦ) ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ 14 ਸਤੰਬਰ 2013 ਨੂੰ ਸ਼ੋਰੀ ਪਲਾਜ਼ਾ ਵਿਖੇ ਹੋਈ। ਸਭਾ ਦੇ ਪ੍ਰਧਾਨ ਸ਼ੀਮਤੀ ਗੁਰਮੀਤ ਸਰਪਾਲ ਨੇ ਸਾਰੇ ਮੈਂਬਰਾਂ ਨੂੰ ਖੁਸ਼ਆਮਦੀਦ ਕਿਹਾ ਤੇ ਉਰਮਿਲ ਸ਼ਰਮਾ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਅਤੇ ਸਭਾ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਵਾਰ ਦੀ ਮੀਟਿੰਗ ਇਸ ਕਰਕੇ […]
ਮਾ ਭਜਨ ਗਿੱਲ ਕੈਲਗਰੀ-ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ 6 ਅਕਤੂਬਰ ਨੂੰ ਕੋਸੋ ਹਾਲ ਕੈਲਗਰੀ ਵਿਖੇ ਦੁਪਿਹਰ 2 ਵਜੇ “ਪਾਖੰਡੀ ਬਾਬਿਆਂ ਦਾ ਅੱਜ ਦੇ ਸਮਾਜ ਤੇ ਮਾਰੂ ਪ੍ਰਭਾਵ ” ਵਿਸ਼ੇ ਤੇ ਸੈਮੀਨਾਰ ਕੀਤਾ ਜਾ ਰਿਹਾ ਹੈ।ਸੋਹਣ ਮਾਨ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਡੇਰਾਵਾਦ ਅਤੇ ਸੰਤ ਬਾਬਿਆਂ ਦੇ ਕਾਲੇ-ਕਾਰਨਾਮੇ ਖਿਲਾਫ ਸੈਮੀਨਾਰ […]
ਬਲਜਿੰਦਰ ਸੰਘਾ- ਗਿਆਨੀ ਕੇਸਰ ਸਿੰਘ ਨਾਵਲਿਸਟ ਦੀ ਗਦਰੀ ਯੋਧਿਆਂ ਬਾਰੇ ਕੀਤੀ ਖੋਜ ਦਾ ਉਹਨਾਂ ਦੀਆਂ ਕੁਰਬਾਨੀਆਂ ਅਤੇ ਝੱਲੇ ਕਸ਼ਟਾਂ ਨੂੰ ਮੂਹਰੇ ਲਿਆਉਣ ਵਿਚ ਅਥਾਹ ਯੋਗਦਾਨ ਹੈ। ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਚ ਪ੍ਰੋਗਰੈਸਿਵ ਪੀਪਲਜ਼ ਫਾਊਡੇਸ਼ਨ ਆਫ ਐਡਮਿੰਟਨ ਵੱਲੋਂ ਗਦਰ ਸ਼ਤਾਬਦੀ ਨਾਲ ਸਬੰਧਤ ਆਪਣੇ ਪ੍ਰੋਗਰਾਮਾਂ ਦੀ ਲੜੀ ਵਿਚ ਇੱਕ ਬਹੁ-ਭਸ਼ਾਈ ਕਵੀ ਦਰਬਾਰ ਦਾ ਅਯੋਜਨ ਕੀਤਾ ਗਿਆ। ਇਹ […]
ਹਰਭਜਨ ਮਾਨ ਦਾ ਫਿਲਮੀ ਕੈਰੀਅਰ ਪੰਜਾਬੀ ਫਿਲਮ ‘ਜੀ ਆਇਆ’ ਤੋਂ ਸ਼ੂਰੂ ਹੋਕੇ ‘ਯਾਰਾ ਓ ਦਿਲਦਾਰਾ’ ਤੋਂ ਹੁੰਦਾ ਹੋਇਆ ਤਕਰੀਬਨ ਢਾਈ ਕੁ ਸਾਲ ਦੇ ਗੈਪ ਤੋਂ ਬਾਅਦ ਤਰੋਤਾਜ਼ੀ ਫਿਲਮ “ਹਾਣੀ” ਨਾਲ ਫਿਰ ਚਮਕਿਆ ਹੈ। ਸਤੰਬਰ 6, 2013 ਨੂੰ ਦੁਨੀਆਂ ਭਰ ਵਿਚ ਰੀਲੀਜ਼ ਹੋਈ ਇਸ ਫਿਲਮ ਬਾਰੇ ਬਾਕੀ ਗੱਲਾਂ ਤੋਂ ਪਹਿਲਾ ਇਹ ਕਹਿਣਾ ਬਿਲਕੁੱਲ ਠੀਕ ਹੈ ਕਿ […]
ਚਾਨਣ ਦੇ ਵਣਜਾਰੇ ਡਾ.ਨਰਿੰਦਰ ਦਬੇਲਕਰ ਨੂੰ ਆਗੂਆਂ ਵੱਲੋਂ ਸ਼ਰਧਾਜਲੀ ਮਾ.ਭਜਨ ਗਿੱਲ ਕੈਲਗਰੀ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ ਇੱਥੇ ਕੋਸੋ ਹਾਲ ਵਿਖੇ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ 68 ਸਾਲਾ ਡਾ:ਨਰਿੰਦਰ ਦਬੋਲਕਰ ਨੂੰ ਵੱਖ-ਵੱਖ ਆਗੂਆਂ ਵੱਲੋ ਸਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਾ.ਭਜਨ ਗਿੱਲ ਨੇ ਦਸਿਆ ਕਿ ਨਰਿੰਦਰ ਦਬੇਲਕਰ ਜਿੰਦਗੀ ਭਰ ਅੰਧ ਵਿਸ਼ਵਾਸ਼ਾਂ ,ਜੋਤਸ਼ੀਆਂ-ਤਾਂਤਰਿਕਾ ,ਵਹਿਮਾਂ […]