ਗੁਰਚਰਨ ਕੌਰ ਥਿੰਦ- ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਅਗਸਤ ਮਹੀਨੇ ਦੀ ਮੀਟਿੰਗ ਵਿੱਚ ਮਿੱਤੀ 10-08-2013 ਨੂੰ ਸਵਾਗਤ ਰੈਸਟੋਰੈਂਟ ਦੇ ਹਾਲ ਵਿੱਚ ਕੈਲਗਰੀ ਨਿਵਾਸੀ ਸਵਰਗਵਾਸੀ ਕਵੀ ਮੋਹਣ ਸਿੰਘ ਚੱਠਾ ਦੀ ਧਾਰਮਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਕਵਿਤਾਵਾਂ ਦੀ ਕਿਤਾਬ ‘ਸਿੱਖੀ ਦੀਆਂ ਮੰਜ਼ਿਲਾਂ’ ਭਾਰੀ ਇਕੱਠ ਵਿੱਚ ਕਿਤਾਬ ਦੇ ਸੰਪਾਦਕ ਕਸ਼ਮੀਰਾ ਸਿੰਘ ਚਮਨ, ਸਭਾ ਦੇ ਪ੍ਰਧਾਨ ਗੁਰਮੀਤ ਕੌਰ […]
Archive for August, 2013
ਬਲਜਿੰਦਰ ਸੰਘਾ – ਨਰੋਏ ਸਮਾਜ ਦਾ ਸਿਰਜਣ ਕਰਨ ਲਈ ਜਿੱਥੇ ਵਿਦਿਆ, ਸਰੀਰਕ ਤੰਦਰੁਸਤੀ ਅਤੇ ਨਸ਼ਿਆ ਤੋਂ ਦੂਰ ਰਹਿਣਾ ਜਰੂਰੀ ਹੈ ਉੱਥੇ ਕੈਨੇਡਾ ਵਰਗੇ ਮਲਟੀਕਲਚਰ ਦੇਸ਼ ਵਿਚ ਆਪਣੇ ਵਿਰਸੇ ਬਾਰੇ ਜਾਣਕਾਰੀ, ਮਾਂ-ਬੋਲੀ ਦਾ ਗਿਆਨ ਵੀ ਅਹਿਮ ਹੈ। ਬੇਸ਼ਕ ਸਕੂਲੀ ਵਿਦਿਆ ਅਤੇ ਖੇਡਾਂ ਦਾ ਇੱਕ ਬੱਚੇ ਦੀ ਸ਼ਖ਼ਸ਼ੀਅਤ ਦਾ ਵਿਕਾਸ ਕਰਨ ਲਈ ਕਾਫੀ ਰੋਲ ਹੈ ਪਰ ਉਸਦੀ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਉਪਰਾਲੇ ਕਰਕੇ ਪੁਸਤਕਾਂ ਖਰੀਦਣੀਆਂ ਹੋਈਆ ਅਸਾਨ ਬਲਜਿੰਦਰ ਸੰਘਾ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਵਲੰਟੀਅਰ ਸੇਵਾਵਾਂ ਨਾਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਲਗਾਤਾਰ ਪੰਜ ਦਿਨ ਚੱਲਣ ਵਾਲਾ ਪੰਜਾਬੀ ਪੁਸਤਕ ਮੇਲਾ ਕੈਲਗਰੀ ਵਿਚ ਸ਼ੁਰੂ ਹੋ ਗਿਆ। ਚੇਤਨਾ ਪ੍ਰਕਾਸ਼ਨ ਦੇ ਸ਼ਤੀਸ਼ ਗੁਲਾਟੀ ਨੇ ਦੱਸਿਆ ਕਿ ਬਹੁਤ ਸਾਰੇ ਨਵੇਂ ਟਾਈਟਲਾਂ ਦੇ ਨਾਲ 900 ਦੇ […]
ਸ਼ਹੀਦ ਊਧਮ ਸਿੰਘ ਅਤੇ ਮੇਜਰ ਸੋਹਣ ਸਿੰਘ ਸੰਧੂ ਨੂੰ ਕੀਤਾ ਯਾਦ ਮਾ.ਭਜਨ ਗਿੱਲ ਕੈਲਗਰੀ – ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨਕੈਲਗਰੀ ਵੱਲੋਂ ਕੋਸੋ ਹਾਲ ਵਿਖੇ ਇੱਕ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਵਿੱਤ ਸਕੱਤਰ ਜੀਤਇੰਦਰਪਾਲ ਨੇ ਪਰੋਜੈਕਟਰ ਰਾਹੀਂ ਸੰਸਾਰ ਪੱਧਰੀ ਸੰਸਥਾ ਯੁਨੀਸੈਫ ਦੀ ਰਿਪੋਰਟ ਅਨੁਸਾਰ ਗਰੀਬੀ ਬਾਰੇ ਰਿਪੋਰਟ ਦਿਖਾਈ। ਜਿਸ ਅਨੁਸਾਰ ਸੰਸਾਰ ਦੇ ਤਿੰਨ ਵਿਲੀਅਨ ਲੋਕ 2.50 ਡਾਲਰ ਪ੍ਰਤੀ […]
ਸੁਖਵੀਰ ਗਰੇਵਾਲ-ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ, ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ (ਰਜਿ) ਵਲੋਂ, ਬਹੁਪੱਖੀ ਪ੍ਰਤਿਭਾ ਦੀ ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਦਾ ਨਿਬੰਧ ਸੰਗ੍ਰਹਿ “ਸੋਚਾਂ ਦੇ ਸਿਰਨਾਵੇਂ” ਦਾ ਰਲੀਜ਼ ਸਮਾਗਮ ਤੇ ਸਨਮਾਨ ਸਮਾਰੋਹ, 28 ਜੁਲਾਈ 2013 ਨੂੰ, ਨਿਊਟਨ ਪਬਲਿਕ ਲਾਇਬ੍ਰੇਰੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਭਾਈਚਾਰੇ ਦੀਆਂ ਉੱਘੀਆਂ ਹਸਤੀਆਂ ਤੋਂ ਇਲਾਵਾ, ਨਾਮਵਰ […]