ਬਲਜਿੰਦਰ ਸੰਘਾ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੌਸਲ ਆਫ ਸਿੱਖ ਆਰਗੇਨਈਜੇਸ਼ਨ ਦੇ ਹਾਲ ਵਿਚ ਹੋਈ। ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਕਾਰਜਕਾਰੀ ਮੈਂਬਰ ਮੰਗਲ ਚੱਠਾ ਅਤੇ ਲੇਖਿਕਾ ਗੁਰਚਰਨ ਕੌਰ ਥਿੰਦ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦੀ ਬੇਨਤੀ ਕੀਤੀ। ਇਸਤੋ ਬਾਅਦ ਬਲਜਿੰਦਰ ਸੰਘਾ […]
Archive for July, 2013
ਮਾ.ਭਜਨ ਗਿੱਲ ਕੈਲਗਰੀ- ਕੈਲਗਰੀ ਦੀਆਂ 7 ਜੱਥੇਬੰਦੀਆਂ ਤੇ ਅਧਾਰਤ ਬਣੀ ਸਾਂਝੀ ਕਮੇਟੀ ਵੱਲੋੱ ਟੈਪਲ ਕਮਿਉਨਟੀ ਹਾਲ ਵਿਖੇ ਗਦਰ ਪਾਰਟੀ ਬਾਰੇ ਸੈਮੀਨਾਰ ਕੀਤਾ ਗਿਆ । ਪਰਧਾਨਗੀ ਮੰਡਲ ਵਿੱਚ ਤਰਲੋਚਨ ਦੂਹਰਾ, ਡਾ;ਰਘਬੀਰ ਸਿਰਜਣਾ,ਹਰਭਜਨ ਚੀਮਾਂ,ਕਿਰਪਾਲ ਬੈੱਸ ਅਤੇ ਸੰਤੋਖ ਢੇਸੀ ਸ਼ਾਮਲ ਸਨ।ਸਮਾਗਮ ਦੀ ਸ਼ੁਰੂਆਤ ਤਰਲੋਚਨ ਦੂਹਰਾ ਦੇ ਦੇਸ ਭਗਤੀ ਦੇ ਗੀਤ ਨਾਲ ਹੋਈ। ਪੰਜਾਬੀ ਦੇ ਉਘੇ ਲੇਖਕ ਡਾ:ਰਘਬੀਰ ਸਿਰਜਣਾ […]
ਸੁਖਵੀਰ ਗਰੇਵਾਲ- ਗਦਰ ਲਹਿਰ ਦੀ 100ਵੀਂ ਵਰ੍ਹੇਗੰਢ ਦੇ ਸਬੰਧ ਵਿਚ ਕੈਨੇਡਾ ਭਰ ਵਿਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਜ਼ੋ ਵਿੰਨੀਪੈਗ ਵਿਚ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸਭਾ ਵਿੰਨੀਪੈਗ ਦੀ ਕਮਾਨ ਹੇਠ ਸ਼ਹਿਰ ਦੇ ਜੁਬਲੀ ਆਡੋਟੋਰੀਅਮ ਵਿਚ ਕਰਵਾਇਆ ਗਿਆ। ਲੋਕ ਕਲਾ ਮੰਚ ਮੰਡੀ ਮੁੱਲਾਪੁਰ ਅਤੇ ਕੈਲਗਰੀ ਦੇ ਕਲਾਕਾਰਾ ਵੱਲੋ ਖੇਡਿਆ ਗਿਆ […]
ਰੀਲੀਜ਼ ਸਮਾਰੋਹ ਵਿਚ ਵੱਖ-ਵੱਖ ਹਸਤੀਆਂ ਨੇ ਆਪਣੇ ਸੁਝਾਅ ਅਤੇ ਵਿਚਾਰ ਪੇਸ਼ ਕੀਤੇ ਬਲਜਿੰਦਰ ਸੰਘਾ ਕੈਲਗਰੀ- ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿੱਖ ਧਰਮ ਦੁਨੀਆ ਦਾ ਸਭ ਤੋਂ ਨਵੀਨਤ ਧਰਮ ਹੈ ਅਤੇ ਇਹ ਆਪਣੇ ਸਿਧਾਤਾਂ ਅਨੁਸਾਰ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਇਸਦੇ ਜੋ ਮਾਨਵੀ ਸਿਧਾਂਤ ਹਨ ਉਹ ਸਾਰੀ ਦੁਨੀਆਂ ਵਿਚ ਅਮਨ ਅਮਾਨ ਪੈਦਾ […]
ਬਲਜਿੰਦਰ ਸੰਘਾ ਕੈਲਗਰੀ- ਗਦਰ ਸ਼ਤਾਬਦੀ ਸਮਾਗਮ 29 ਜੂਨ 20 13 ਨੂੰ ਔਰਫੀਅਸ ਕੈਲਗਰੀ ਵਿਖੇ ਦੋ ਵੱਖੋ-ਵੱਖਰੇ ਸ਼ੋਅ ਕਰਕੇ ਮਨਾਇਆ ਗਿਆ। ਇਸ ਸਮਾਗਮ ਨੂੰ ਸਫਲ ਤੇ ਕਾਮਯਾਬ ਬਣਾਉਣ ਲਈ ਕੈਲਗਰੀ ਦੀ ਸੱਤ ਜੱਥੇਬੰਦੀਆਂ ਦੀ ਕੋ-ਆਰਡੀਨੇਸ਼ਨ ਕਮੇਟੀ ਨੇ ਸੰਪੂਰਨ ਸਹਿਯੋਗ ਦਿੱਤਾ। ਕੋ-ਆਰਡੀਨੇਟਰ ਕਮੇਟੀ ਦੇ ਕੋ-ਆਰਡੀਨੇਟਰ ਮਾæਭਜਨ ਸਿੰਘ ਗਿੱਲ ਅਤੇ ਤਰਲੋਚਨ ਦੂਹੜਾ ਜੀ ਦੀ ਦੇਖ-ਰੇਖ ਵਿਚ ਇਹ ਪ੍ਰੋਗਰਾਮ […]
ਖਾਲਸਾ ਰਿਫਲੈਕਸ਼ਨ ਅਤੇ ਸਿੱਖ ਯੂਥ ਕੈਲਗਰੀ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਕੈਲਗਰੀ-ਕੈਲਗਰੀ ਸ਼ਹਿਰ ਦੀਆਂ ਸਿੱਖ ਸੰਗਤਾਂ ਦੀ ਪੁਰ ਜ਼ੋਰ ਮੰਗ ਤੇ “ਖਾਲਸਾ ਰਿਫਲੈਕਸ਼ਨ ਕੈਲਗਰੀ” ਵੱਲੋਂ ਇਕ ਸਿੱਖੀ ਸਿਧਾਤਾਂ ਦੀ ਗੱਲ ਕਰਦਾ ਮੈਗਜ਼ੀਨ “ਕੌਮੀ ਦਰਦ” ਦੇ ਨਾਮ ਹੇਠ ਕੱਢਿਆ ਜਾ ਰਿਹਾ ਹੈ। ਇਹ ਮੈਗਜੀਨ ਸੰਪੂਰਨ ਰੂਪ ਵਿਚ ਸਿੱਖੀ ਸਿਧਾਤਾਂ ਦੀ ਗੱਲ ਕਰੇਗਾ ਅਤੇ ਦੁਨੀਆਂ ਭਰ ਵਿਚ […]