ਕੈਲਗਰੀ- ਨੈੱਟਵਰਕ ਨੇ ਸਾਰੀ ਦੁਨੀਆ ਨੂੰ ਇੱਕ ਕੜੀ ਵਿਚ ਪਰੋ ਦਿੱਤਾ ਹੈ। ਅਖਬਾਰਾਂ, ਮੈਗਜੀਨ, ਰੇਡੀਓ, ਟੀ.ਵੀ. ਚੈਨਲ ਹੁਣ ਇੰਟਰਨੈਟ ਤੇ ਉੱਪਲੱਬਧ ਹਨ ਅਤੇ ਅਸੀ ਆਪਣਾ ਮਨ ਪਸੰਦ ਅਖਬਾਰ, ਮੈਗਜੀਨ ਜਾਂ ਕੋਈ ਟੀ.ਵੀ. ਸ਼ੋਅ ਜਾਂ ਚੈਨਲ ਅਸਾਨੀ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਪੜ, ਦੇਖ ਅਤੇ ਸੁਣ ਸਕਦੇ ਹਾਂ। ਇਸੇ ਹੀ ਕੜੀ ਦਾ ਹਿੱਸਾ ਹੈ […]
Archive for June, 2013
ਸਮਾਂ-ਸਾਰਨੀ ਅਤੇ ਸਥਾਨ ਪਹਿਲਾ ਵਾਲਾ ਸੇਂਟ ਕਾਲਜ ਦਾ ਔਰਫੀਅਸ ਥੀਏਟਰ ਹੀ ਹੈ ਬਲਜਿੰਦਰ ਸੰਘਾ- ਗਦਰੀ ਯੋਧਿਆਂ ਨੂੰ ਸਮਰਪਤ ਕੈਨੇਡਾ ਭਰ ਵਿਚ ਹੋਣ ਵਾਲੇ ਸ਼ਤਾਬਦੀ ਨਾਟਕਾਂ ਅਤੇ ਹੋਰ ਸਮਾਜਕ ਵਿæਿਸ਼æਆ ਨਾਲ ਸਬੰਧਤ ਰੰਗਮੰਚ ਦੇ ਪ੍ਰੋਰਗਾਮਾਂ ਦੀਆਂ ਤਿਆਰੀਆਂ ਕੈਲਗਰੀ ਦੇ ਥੀਏਟਰ ਨਾਲ ਸਬੰਧਤ ਕਲਾਕਾਰਾਂ ਦੀ ਟੀਮ ਬਣਾਕੇ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਦੇ ਡਾਇਰੈਕਟਰ ਹਰਕੇਸ਼ ਚੌਧਰੀ ਅਤੇ […]
ਸੁਖਵੀਰ ਗਰੇਵਾਲ ਕੈਲਗਰੀ :- ਜੂਨ 22,2013 ਨੂੰ ਕੈਲਗਰੀ ਦੇ ਸੇਟ ਕਾਲਜ ਦੇ ਔਰਫੀਅਸ ਥੀਏਟਰ ਵਿੱਚ ਖੇਡਿਆ ਜਾਣ ਵਾਲਾ ਨਾਟਕ “ਗਾਥਾ ਕਾਲੇ ਪਾਣੀਆਂ ਦੀ” ਭਾਰਤ ਦੇ ਅਜਾਦੀ ਸੰਘਰਸ਼ ਵਿੱਚ ਗਦਰੀ ਬਾਬਿਆਂ ਦੁਆਰਾ ਪਾਏ ਯੋਗਦਾਨ ਦੀ ਹੂਬਹੂ ਤਸਵੀਰ ਪੇਸ਼ ਕਰਦਾ ਹੈ। ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਅੰਗਰੇਜੀ ਹਕੂਮਤ ਦੁਆਰਾ ਗਦਰੀ ਬਾਬਿਆਂ ਉਪਰ ਢਾਹੇ ਜੁਲਮ ਦੀ ਦਾਸਤਾਨ ਰੌਗਟੇ […]
ਗੁਰਚਰਨ ਕੌਰ ਥਿੰਦ :-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਜੂਨ ਮਹੀਨੇ ਦੀ ਇਕੱਤਰਤਾ ਮਿੱਤੀ 08-06-2013 ਨੂੰ ਸ਼ੋਰੀ ਲਾਅ ਬਿਲਡਿੰਗ ਦੇ ਕਮਰਾ ਨੰਬਰ ੨੨੦ ਵਿੱਚ ਆਯੋਜਿਤ ਕੀਤੀ ਗਈ। ਪ੍ਰਧਾਨ ਗੁਰਮੀਤ ਕੌਰ ਸਰਪਾਲ ਨੇ ਆਸ਼ਾ ਓਬਰਾਏ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦੇਣ ਉਪਰੰਤ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ। ਉਪਰੰਤ ਸੁਚੱਜੀ ਜ਼ਿੰਦਗੀ ਲਈ ਸਿਹਤ ਦੀ ਮਹੱਤਤਾ ਬਾਰੇ […]
ਕੈਲਗਰੀ ਯੁਨੀਅਰ ਨੂੰ ਦੂਜਾ ਅਤੇ ਕੈਲਗਰੀ ਸੀਨੀਅਰ ਨੂੰ ਤੀਜਾ ਸਥਾਨ ਕੈਲਗਰੀ ਸੁਖਵੀਰ ਗਰੇਵਾਲ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਵੱਲੋਂ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ 16ਵੇਂ ਹਾਕਸ ਗੋਲਡ ਕੱਪ ( ਜੂਨੀਅਰ ਅਤੇ ਸੀਨੀਅਰ) ਵਿੱਚ ਜੇਤੂ ਪਿਛਲੇ ਸਾਲ ਜੇਤੂ ਵੈਸਟ ਕੋਸਟ ਕਲੱਬ ਸਰ੍ਹੀ ਦੀ ਟੀਮ ਸੀਨੀਅਰ ਵਰਗ ਵਿੱਚੋਂ ਜੇਤੂ ਰਹੀ। ਜੂਨੀਅਰ ਵਰਗ ਜੇਤੂ ਖਿਤਾਬ ਕਨੇਡੀਅਨ ਫੀਲਡ ਹਾਕੀ […]
ਸਟੇਜੀ ਨਾਟਕਾਂ ਲਈ ਕਲਾਕਾਰਾਂ ਵੱਲੋਂ ਸਖ਼ਤ ਮਿਹਨਤ ਨਾਲ ਤਿਆਰੀ ਬਲਜਿੰਦਰ ਸੰਘਾ- ਗਦਰੀ ਯੋਧਿਆਂ ਨੂੰ ਸਮਰਪਤ ਕੈਨੇਡਾ ਭਰ ਵਿਚ ਹੋਣ ਵਾਲੇ ਸ਼ਤਾਬਦੀ ਨਾਟਕਾਂ ਅਤੇ ਹੋਰ ਸਮਾਜਕ ਵਿæਿਸ਼æਆ ਨਾਲ ਸਬੰਧਤ ਰੰਗਮੰਚ ਦੇ ਪ੍ਰੋਰਗਾਮਾਂ ਦੀਆਂ ਤਿਆਰੀਆਂ ਕੈਲਗਰੀ ਦੇ ਥੀਏਟਰ ਨਾਲ ਸਬੰਧਤ ਕਲਾਕਾਰਾਂ ਦੀ ਟੀਮ ਬਣਾਕੇ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਦੇ ਡਾਇਰੈਕਟਰ ਹਰਕੇਸ æਚੌਧਰੀ ਅਤੇ ਨਿਰਦੇਸ਼ਕ ਸੁਰਿੰਦਰ ਸ਼ਰਮਾਂ […]
ਕਹਾਣੀਕਾਰ ਦਵਿੰਦਰ ਮਲਹਾਂਸ ਸਭਾ ਦੀ ਕਾਰਜਕਾਰੀ ਕਮੇਟੀ ਵਿਚ ਸ਼ਾਮਿਲ ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਲੇਖਕਾ ਅਤੇ ਸਰੋਤਿਆਂ ਨਾਲ ਭਰੇ ਕੋਸੋ ਹਾਲ ਕੈਲਗਰੀ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਸਕੱਤਰ ਸੁਖਪਾਲ ਅਤੇ ਇੰਡੀਆ ਤੋਂ ਪਹੁੰਚੇ ਹਰਕੇਸ਼ ਚੌਧਰੀ ਨੂੰ ਪ੍ਰਧਾਨਗੀ […]
ਹੋਰ ਰੰਗਮੰਚ ਨਾਲ ਜੁੜੀ ਗਤੀਵਿਧੀਆਂ ਵੀ ਇਹਨਾਂ ਪ੍ਰੋਗਰਮਾਂ ਦਾ ਹਿੱਸਾ ਹੋਣਗੀਆਂ ਬਲਜਿੰਦਰ ਸੰਘਾ- ਕੈਲਗਰੀ ਦੀਆਂ ਸੱਤ ਸਰਗਰਮ ਜਥੇਬੰਦੀਆਂ ਵੱਲੋ 22 ਜੂਨ ਨੂੰ ਸੇਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਕਰਵਾਏ ਜਾ ਰਹੇ ਗਦਰ ਸ਼ਤਾਬਦੀ ਪ੍ਰੋਗਰਾਮ ਜਿਸ ਵਿਚ ਨਾਟਕ, ਕ੍ਰੋਓੁਗਰਾਫੀਆਂ, ਐਕਸ਼ਨ ਗੀਤਾਂ ਆਦਿ ਦੀਆਂ ਰਿਹਸਲਾਂ ਸ਼ੁਰੂ ਹੋ ਗਈਆਂ ਹਨ। ਨਾਟਕ ‘ਗਾਥਾ ਕਾਲੇ ਪਾਣੀਆਂ ਦੀ’ ਦੇ ਸਾਰੇ ਪਾਤਰ […]
ਜੂਨੀਅਰ ਵਰਗ ਵਿਚ ਕੈਲਗਰੀ ਅਤੇ ਟੋਰਾਂਟੋ ਫਾਈਨਲ ਵਿੱਚ ਸੁਖਵੀਰ ਗਰੇਵਾਲ :-ਕੈਲਗਰੀ ਦੇ ਜੈਨਸਿਸ ਸੈਂਟਰ ਵਿਚ ਖੇਡੇ ਜਾ ਰਹੇ 16ਵੇਂ ਹਾਕਸ ਗੋਲਡ ਹਾਕੀ ਕੱਪ (ਜੂਨੀਅਰ ਅਤੇ ਸੀਨੀਅਰ ਫੀਲਡ ਹਾਕੀ ਟੂਰਨਾਮੈਂਟ) ਦੇ ਅੱਜ ਦੂਜੇ ਦਿਨ ਦੇ ਮੈਚਾਂ ਤੋਂ ਬਆਦ ਵੈਸਟ ਕੋਸਟ ਕਲੱਬ ਸਰੀ (ਪੂਲ ਏ) ਅਤੇ ਟੋਰਾਂਟੋ (ਪੂਲ ਬੀ) ਦ ਮੈਚਾਂ ਵਿੱਚ ਕਨੇਡੀਅਨ ਫੀਲਡ ਹਾਕੀ ਅਤੇ ਕਲਚਰਲ […]
ਕੈਲਗਰੀ ਅਤੇ ਵਿਨੀਪੈਗ ਦੀਆਂ ਟੀਮਾਂ ਨੇ ਜਿੱਤ ਦੇ ਝੰਡੇ ਨਾਲ ਸ਼ੁਰੂਆਤ ਕੀਤੀ ਸੁਖਵੀਰ ਗਰੇਵਾਲ : ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਤਿੰਨ ਰੋਜ਼ਾ 16ਵਾਂ ਹਾਕਸ ਗੋਲਡ ਕੱਪ ( ਜੂਨੀਅਰ ਅਤੇ ਸੀਨੀਅਰ ਫੀਲਡ ਹਾਕੀ ਟੂਰਨਾਂਮੈਂਟ) ਅੱਜ ਸੁਰੂ ਹੋ ਗਿਆ ਹੈ। ਸੀਨੀਅਰ ਵਰਗ ਵਿੱਚ ਕੈਲਗਰੀ(ਰੈਡ) ਅਤੇ ਵਿਨੀਪੈਗ ਦੀਆਂ ਟੀਮਾਂ ਨੇ ਆਪਣੇ ਆਪਣੇ ਮੈਚ ਜਿੱਤਕੇ ਸੁਰੂਆਤ ਕੀਤੀ।ਜੂਨੀਅਰ ਵਰਗ ਵਿੱਚ […]