ਕਵੀ ਮੰਗਾ ਬਾਸੀ ਦਾ ‘ਇਕਬਾਲ ਅਰਪਨ ਯਾਦਗਾਰੀ’ ਅਵਾਰਡ ਨਾਲ ਸਨਮਾਨ ਬਲਜਿੰਦਰ ਸੰਘਾ- ਨਾਰਥ ਅਮਰੀਕਾ ਵਿਚ ਪਿਛਲੇ 13 ਸਾਲਾਂ ਤੋਂ ਲਾਗਾਤਰ ਸਲਾਨਾ ਸਮਾਗਮ ਕਰਕੇ ਜਾਣੀ ਜਾਂਦੀ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਆਪਣਾ 14ਵਾਂ ਸਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਕੈਲਗਰੀ ਵਿਚ ਸਰੋਤਿਆਂ ਅਤੇ ਲੇਖਕਾਂ ਦੇ ਭਾਰੀ ਇਕੱਠ ਵਿਚ ਕੀਤਾ ਗਿਆ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰੋਗਾਰਮ ਦੀ […]
Archive for May, 2013
ਸਿਰਫ ਕਨੇਡਾ ਦੇ ਹੀ ਖਿਡਾਰੀ ਖੇਡਣਗੇ ਕੈਲਗਰੀ -( ਸੁਖਵੀਰ ਗਰੇਵਾਲ) ਕੈਲਗਰੀ ਦੇ ਜੈਨਸਿਸ ਸੈਂਟਰ ਵਿਚ 7 ਜੂਨ ਤੋਂ 9 ਜੂਨ ਤੱਕ ਹੋਣ ਵਾਲੇ ਸਲਾਨਾ ਹਾਕਸ ਫੀਲਡ ਹਾਕੀ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਕਸ ਹਾਕੀ ਅਕਾਦਮੀ ਕੈਲਗਰੀ ਦੇ ਮੈਂਬਰਾਂ ਦੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਦਿਲਪਾਲ ਸਿੰਘ ਟੀਟਾ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 14ਵੇਂ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਇਹ ਕੈਲਗਰੀ ਦੀ ਇਕ ਅਜਿਹੀ ਸੰਸਥਾਂ ਹੈ ਜਿਸਦੀ ਕਰਜਕਾਰੀ ਕਮੇਟੀ ਹਰ ਦੋ ਸਾਲ ਬਾਅਦ ਚੁਣੀ ਜਾਂਦੀ ਹੈ, ਸਭਾ ਲਈ ਮੈਬਰਾਂ ਦੇ ਕੀਤੇ ਕੰਮਾਂ ਦਾ ਬਕਾਇਦਾ ਹਿਸਾਬ ਰੱਖਿਆ ਜਾਂਦਾ ਹੈ […]
ਬਲਜਿੰਦਰ ਸੰਘਾ- ਲਿਸ਼ਕਾਰਾ ਗੁਰੱਪ ਕੈਲਗਰੀ ਵੱਲੋਂ ਗਾਇਕੀ ਅਤੇ ਡਾਂਸ ਪ੍ਰੋਫਾਰਮਸ ਦਾ ਸਫਲ ਸ਼ੋਅ ਕੈਲਗਰੀ ਵਿਚ ਕਰਵਾਇਆ ਗਿਆ, ਇਸ ਸ਼ੋਅ ਵਿਚੋਂ ਜੋ ਵੀ ਆਰਥਿਕ ਲਾਭ ਹੋਇਆ ਸਾਰੇ ਦਾ ਸਾਰਾ ਚਿਲਡਰਨ ਵਿਸ਼ ਫਾਊਡੇਸ਼ਨ ਨੂੰ ਭੇਂਟ ਕੀਤਾ ਗਿਆ। ਇਸ ਸਾਲ ਇਹ ਸ਼ੋਅ 4 ਮਈ ਦਿਨ ਸ਼ਨਿੱਚਰਵਾਰ ਨੂੰ ਥੌਰਨਕਕਲੈਫ ਕਮਿਊਨਟੀ ਹਾਲ 5600 ਸੈਂਟਰ ਸਟਰੀਟ ਕੈਲਗਰੀ ਵਿਚ ਸ਼ਾਮ ਦੇ 7 ਵਜੇ […]
ਮੀਡੀਆ ਕਲੱਬ ਕੈਲਗਰੀ ਵੀ ਹੋਇਆ ਸ਼ਾਮਿਲ ਬਲਜਿੰਦਰ ਸੰਘਾ ਕੈਲਗਰੀ – ਕੈਨੇਡਾ ਦੇ ਸ਼ਹਿਰ ਕੈਲਗਰੀ ਦੀਆਂ 6 ਨਾਮਵਰ ਜਥੇਬੰਦੀਆਂ ਅਧਾਰਿਤ ਪਹਿਲਾਂ ਹੀ ਬਣੀ ਸਾਂਝੀ ਕਮੇਟੀ ਦੀ ਮੀਟਿੰਗ ਕੈਲਗਰੀ ਵਿਚ ਪ੍ਰਸ਼ੋਤਮ ਭਾਰਦਵਾਜ਼ ਦੀ ਪ੍ਰਧਾਨਗੀ ਹੇਠ ਹੋਈ। ਗ਼ਦਰ ਸ਼ਤਾਬਦੀ ਕਮੇਟੀ ਨੂੰ ਅੱਜ ਹੋਰ ਹੁੰਗਾਰਾ ਮਿਲਿਆ ਜਦੋਂ ਮੀਡੀਆ ਕਲੱਬ ਕੈਲਗਰੀ ਵੀ ਇਸ ਕਮੇਟੀ ਵਿੱਚ ਬਕਾਇਦਾ ਸ਼ਾਮਲ ਹੋ ਗਿਆ। ਮੀਟਿੰਗ […]