ਸੁਖਵੀਰ ਗਰੇਵਾਲ ਕੈਲਗਰੀ :- ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਫੀਲਡ ਹਾਕੀ ਨੂੰ ਕੈਲਗਰੀ ਸ਼ਹਿਰ ਵਿੱਚ ਪ੍ਰਫੁਲੱਤ ਕਰਨ ਲਈ ਸ਼ਹਿਰ ਦੇ ਹਾਕੀ ਖਿਡਾਰੀਆਂ ਨੇ ਹਾਕਸ ਹਾਕੀ ਅਕਾਦਮੀ ਖੋਲਣ ਦਾ ਐਲਾਨ ਕੀਤਾ ਹੈ। ਪੰਜਾਬ ਅਤੇ ਕਨੇਡਾ ਦੀ ਫੀਲਡ ਹਾਕੀ ਵਿੱਚ ਸਰਗਰਮ ਭੂਮਿਕਾ ਨਿਭਾਉਂਣ ਵਾਲੇ ਖਿਡਾਰੀਆਂ ਨੇ ਇਹ ਉਪਰਾਲਾ ਕੀਤਾ ਹੈ। ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਕੈਲਗਰੀ ਦੀਆਂ […]
Archive for April, 2013
ਬਲਜਿੰਦਰ ਸੰਘਾ ਕੈਲਗਰੀ – ਹਿੰਦੀ ਫਿਲਮ ਇੰਡਸਟਰੀ ਤੋਂ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜ਼ ਨੂੰ ਪਹਿਚਾਨਣ ਵਾਲੇ ਜਾਣੇ-ਪਾਛਣੇ ਅਤੇ ਅਦਾਕਾਰੀ ਰਾਹੀ ਸਭ ਨੂੰ ਪ੍ਰਭਾਵਿਤ ਕਰਨ ਵਾਲੇ ਅਦਾਕਾਰ, ਪ੍ਰੋਡਿਊਸਰ ਜਿੰਮੀ ਸ਼ੇਰਗਿੱਲ ਨੇ ਬੀਕਾਨੇਰ ਸਵੀਟਸ ਤੇ ਕੈਲਗਰੀ ਮੀਡੀਆ ਨਾਲ ਪੈਸ ਕਾਨਫਰੰਸ ਕੀਤੀ। ਸਟੇਜ ਦੀ ਜਿੰਮੇਵਾਰੀ ਰਾਹੀ ਸ਼ੁਰੂਅਤ ਕਰਦਿਆ ਰਿਸ਼ੀ ਨਾਗਰਾ ਨੇ ਕਿਹਾ […]
ਡਾ.ਅਮਰੀਕ ਸਿੰਘ ਕੰਡਾ – ਵੈਸੇ ਮੋਗੇ ਬਾਰੇ ਲੋਕ ਕਹਿੰਦੇ ਹਨ ਕਿ ਮੋਗਾ ਚਾਹ ਜੋਗਾ। ਨਹੀਂ ਦੋਸਤੋ ਇਹ ਹੁਣ ਸੱਚ ਨਹੀਂ ਹੈ । ਮੋਗੇ ਸ਼ਹਿਰ ‘ਚ ਜਨਮੀ ਹਰਮਨਪ੍ਰੀਤ ਕੌਰ ਨੇ ਇਸ ਮਤ ਨੂੰ ਤੋੜਿਆ ਹੈ। ਹਰਮਨਪ੍ਰੀਤ ਕੌਰ ਮਾਤਾ ਸਤਵਿੰਦਰ ਕੌਰ ਦੀ ਕੁੱਖੋਂ ਸ. ਹਰਵਿੰਦਰ ਸਿੰਘ ਦੇ ਘਰ ਅੱਠ ਮਾਰਚ 1989 ਨੂੰ ਜਨਮੀ ਅੱਜ ਚੋਵੀ ਸਾਲਾਂ ਦੀ ਹੋ ਗਈ ਹੈ । ਮੇਰੇ […]
ਕੈਲਗਰੀ-ਏਸ ਐਂਟਰਟੇਨਮੈਂਟ ਐਂਡ ਮੀਡੀਆਂ ਗਰੁੱਪ, ਸਬਰੰਗ ਰੇਡੀਓ ਅਤੇ ਆਈ-ਵੈੱਬ ਗਾਏ ਵਲੋਂ ਮਿੱਤੀ 13-4-2013 ਦਿਨ ਸ਼ਨੀਵਾਰ ਦੀ ਸ਼ਾਮ ਨੂੰ 6:00-9:00 ਵਜੇ ਤੱਕ ਜੈਨੇਸਿਜ਼ ਸੈਂਟਰ ਦੇ ਲੰਮੇ ਚੌੜੇ ਫੀਲਡ ਗਰਾਊਂਡ ਵਿੱਚ ਆਯੋਜਿਤ ਕੀਤਾ ਗਿਆ ਵਿਸਾਖੀ ਮੇਲਾ-੨੦੧੩, ਰੌਣਕ ਮੇਲੇ ਅਤੇ ਦਰਸ਼ਕਾਂ ਦੀ ਚੋਖੀ ਗਿਣਤੀ ਪਖੋਂ ਪਿਛਲੇ ਸਾਲ ਦੇ ਵਿਸਾਖੀ ਮੇਲੇ ਨੂੰ ਪਿੱਛੇ ਛੱਡ ਗਿਆ।ਲੋਕਾਂ ਨੇ 5:00 ਵਜੇ ਆ ਕੇ ਗਰਾਊਂਡ ਦੇ […]
ਮ. ਭਜਨ ਗਿੱਲ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ 7 ਅਪ੍ਰੈਲ 2013 ਨੂੰ ਕੈਲਗਰੀ ਕੋਸੋ ਹਾਲ ਵਿਖੇ ਸ਼ਹੀਦੇ ਆਜਮ ਭਗਤ ਸਿੰਘ ਅਤੇ ਸਾਥੀਆਂ ਦੀ ਵਿਚਾਰਥਾਰਾ ਤੇ ਸਫਲ ਸੈਮੀਨਾਰ ਕੀਤਾ ਗਿਆ। ਜਨਰਲ ਮੀਟਿੰਗ ਅਤੇ ਸੈਮੀਨਾਰ ਦਾ ਮੰਚ ਸੰਚਾਲਨ ਮਾ. ਭਜਨ ਗਿੱਲ ਨੇ ਕੀਤਾ। ਫੋਰਮ ਦੇ ਪ੍ਰਧਾਨ ਸੋਹਨ ਮਾਨ ਨੇ ਬੋਲਦਿਆਂ ਕਿਹਾ ਕਿ ਭਗਤ ਸਿੰਘ ਹੋਰਾਂ ਦੀ […]
ਬਲਜਿੰਦਰ ਸੰਘਾ- ਲਿਸ਼ਕਾਰਾ ਗੁਰੱਪ ਕੈਲਗਰੀ ਵੱਲੋਂ ਹਰੇਕ ਸਾਲ ਗਾਇਕੀ ਅਤੇ ਡਾਂਸ ਪ੍ਰੋਫਾਰਮਸ ਦਾ ਸਫਲ ਸ਼ੋਅ ਕੈਲਗਰੀ ਵਿਚ ਕਰਵਾਇਆ ਜਾਂਦਾ ਹੈ ਅਤੇ ਇਸ ਸ਼ੋਅ ਵਿਚੋਂ ਜੋ ਵੀ ਆਰਥਿਕ ਲਾਭ ਹੁੰਦਾ ਹੈ ਸਾਰੇ ਦਾ ਸਾਰਾ ਚਿਲਡਰਨ ਵਿਸ਼ ਫਾਊਡੇਸ਼ਨ ਨੂੰ ਭੇਂਟ ਕੀਤਾ ਜਾਂਦਾ ਹੈ। ਇਸ ਸਾਲ ਇਹ ਸ਼ੋਅ 4 ਮਈ ਦਿਨ ਸ਼ਨਿੱਚਰਵਾਰ ਨੂੰ ਥੌਰਨਕਕਲੈਫ ਕਮਿਊਨਟੀ ਹਾਲ 5600 ਸੈਂਟਰ […]
ਕੈਲਗਰੀ- ਸਬਰੰਗ ਰੇਡੀਓ ਐਂਟਰਪਰਾਈਜ 94.7 ਐਫ ਐਮ, ਆਈ ਵੈੱਬ ਗਾਏ ਅਤੇ ਏਸ ਐਂਟਰਟੇਨਮੈਂਟ ਐਂਡ ਮੀਡੀਆ ਗੁਰੱਪ ਵਲੋਂ 13 ਅਪ੍ਰੈਲ 2013 ਦਿਨ ਸ਼ਨੀਵਾਰ ਨੂੰ ਵਿਸਾਖੀ ਮੇਲਾ-2013 ਸ਼ਾਮ 6 ਵਜੇ ਤੋਂ 10 ਵਜੇ ਤੱਕ, ਜੈਨੇਸਿਜ਼ ਸੈਂਟਰ, 7556, ਫੈਲਕਿਨਰਿਜ਼ ਬੁਲੇਵਾਰਡ ਨਾਰਥ ਈਸਟ, ਦੇ ਲੰਮੇ ਚੌੜੇ ਫੀਲਡ ਗਾਰਊਂਡ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਵਿਸਾਖੀ ਇੱਕ ਧਾਰਮਿਕ ਅਤੇ ਕਣਕ ਦੀ ਵਾਢੀ ਦਾ ਸਮਾਜਿਕ ਤਿਉਹਾਰ […]