ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਅਤੇ ਕਲਚਰ ਨਾਲ ਜੋੜਨ ਦੇ ਉਪਰਾਲੇ ਤਹਿਤ ਵਾਰਿਸ਼ਕ ਸਫਲ ਪ੍ਰੋਗਰਾਮ ਕੀਤਾ ਗਿਆ। ਪ੍ਰੋਗਾਰਮ ਦੀ ਸ਼ੁਰੂਆਤ ਵਿਚ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਸਭਾ ਨੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਮੁੱਖ ਮਹਿਮਾਨ ਅਮਰਜੀਤ ਸੰਘਾ (ਐਸੋਸੀਏਟ ਪ੍ਰੋਡਿਊਸਰ ਪੰਜਾਬੀ ਪ੍ਰੋਗਰਾਮ ਏ.ਟੀ.ਐਨ.) ਅਤੇ ਰਘਬੀਰ ਬਿਲਾਸਪੁਰੀ ਨੂੰ ਪ੍ਰਧਾਨਗੀ […]
Archive for March, 2013
ਗੁਰਚਰਨ ਕੌਰ ਥਿੰਦ-ਬੀਤੇ ਸ਼ਨਿਚਰਵਾਰ, ਪਹਿਲੀ ਮਾਰਚ 2013 ਨੂੰ ਇਮੀਗ੍ਰੈਂਟ ਸਰਵਿਸਜ਼ ਕੈਲਗਰੀ ਵਲੋਂ ਇਮੀਗ੍ਰੈਂਟਸ ਆਫ ਡਿਸਟਿੰਕਸ਼ਨ ਅਵਾਰਡ ਪ੍ਰਦਾਨ ਕਰਨ ਲਈ 17ਵਾਂ ਗਾਲਾ ਈਵੈਂਟ ਡਾਊਨਟਾਊਨ ਦੇ ਮਸ਼ਹੂਰ ਵੈਸਟਨ ਹੋਟਲ ਵਿੱਚ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸ਼ਹਿਰ ਦੇ ਨਾਮਵਰ ਰਾਜਨੀਤਕ, ਸਮਾਜ ਸੇਵੀ ਅਤੇ ਪਤਵੰਤੇ ਸੱਜਣ ਸ਼ਾਮਲ ਹੋਏ। 35 ਸਾਲ ਪਹਿਲਾਂ ਸਥਾਪਿਤ ਹੋਈ ਇਹ ਸੰਸਥਾ ਵਲੋਂ ਪਿਛਲੇ ੧੭ ਸਾਲਾਂ ਤੋਂ ਆਰਟ ਐਂਡ […]