ਮਾ.ਭਜਨ ਸਿੰਘ ਗਿੱਲ – ਕੈਲਗਰੀ ਦੀਆਂ ਜਮਹੂਰੀ ਅਤੇ ਸਰਗਰਮ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਜੈਨਸਸ ਸੈਂਟਰ ਸੈਡਲ ਟਾਊਨ ਨਾਰਥ ਈਸਟ ਕੈਲਗਰੀ ਵਿਚ ਹੋਈ। ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਵੱਲੋਂ ਪ੍ਰਧਾਨ ਸੋਹਨ ਮਾਨ ਵਿੱਤ ਸਕੱਤਰ ਜੀਤ ਇੰਦਰ ਪਾਲ, ਪੰਜਾਬੀ ਲਿਖ਼ਾਰੀ ਸਭਾ ਵੱਲੋਂ ਸਕੱਤਰ ਬਲਜਿੰਦਰ ਸੰਘਾ, ਗੁਰਬਚਨ ਬਰਾੜ, ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਧਾਨ ਜਸਵੀਰ ਸਿਹੋਤਾ, ਸਕੱਤਰ ਕੁਲਬੀਰ ਸ਼ੇਰਗਿੱਲ, ਅਰਪਨ […]
Archive for January, 2013
ਗੁਰਚਰਨ ਕੌਰ ਥਿੰਦ- ਸਾਡੇ ਸਭਿਆਚਾਰ ਵਿੱਚ 55 ਸਾਲ ਤੋਂ ਵਡੇਰੀ ਉਮਰ ਦੇ ਵਿਅਕਤੀਆਂ ਲਈ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਮਾਨਣਾ ਵਰਜਿਤ ਸਮਝਿਆ ਜਾਣ ਲਗ ਪੈਂਦਾ ਹੈ। ਜ਼ਿੰਦਗੀ ਦੀ ਸ਼ਾਮ ਦੀ ਇਹ ਸ਼ੁਰੂਆਤ ਉਸ ਨੂੰ ਵਕਤ ਤੋਂ ਪਹਿਲਾਂ ਨੀਰਸ ਤੇ ਬੇਹਦ ਅਲੱਗ ਥਲੱਗ ਕਰ ਦੇਂਦੀ ਹੈ। ਇਸ ਸਮਾਜਿਕ ਪ੍ਰਿਤ ਨੂੰ ਤੋੜਨ ਦਾ ਪਲੇਠਾ ਯਤਨ ਕੈਲਗਰੀ ਵਿੱਚ ਰੇਡੀਓ […]