ਕਿਉਂਕਿ ਤੂੰ ਜਾ ਰਿਹਾ ਅਲਵਿਦਾ ਕਬੂਲ ਕਰ ਪਰ ਅਸੀਂ ਤਾਂ ਇਸੇ ਤਰਾਂ ਪੈਂਹਟ ਸਾਲ ਗੁਜ਼ਾਰ ਦਿੱਤੇ ਨੇ ਭੁਲੇਖਾ ਪਾਊ ਅਜ਼ਾਦੀ ਦੀ ਵਰ੍ਹੇਗੰਢ ਮਨਾਉਂਦਿਆਂ ਅਸੀ ਪੰਜ-ਪੰਜ ਸਾਲ ਦੀਆਂ ਟਰਮਾਂ ਹਢਾਂਉਦੇ ਰਹੇ ਲੂੰਬੜਾਂ ਦੇ ਲਾਰਿਆਂ ਅਤੇ ਨਾਹਰਿਆਂ ਤੇ ਸਿਰਫ ਫੁੱਲ ਨਹੀਂ ਆਪਣਾ ਖੂਨ ਝੜਾਉਂਦੇ ਰਹੇ ਕਦੇ ਸਿੱਖ ਬਣਕੇ, ਕਦੇ ਹਿੰਦੂ ਅਤੇ ਕਦੇ ਮੁਸਲਮਾਨ ਜਦੋਂ ਵੀ ਅਸੀ […]
Archive for December, 2012
ਕਿਸੇ ਸਿਆਣੇ ਨੇ ਕਿਹਾ ਹੈ ਕਿ ਲੇਖਕ ਰੱਬ ਤੋਂ ਅਗਾਂਹ ਲੰਘ ਜਾਂਦਾ ਹੈ, ਕਿਉਂਜੁ ਰੱਬ ਨੇ ਤਾਂ ਜਿਹੋ ਜਿਹੀ ਦੁਨੀਆਂ ਦੀ ਸਾਜਨਾ ਕਰਨੀ ਸੀ ਕਰ ਦਿੱਤੀ ਪਰ ਲੇਖਕ ਇਸ ਦੁਨੀਆਂ ਨੂੰ ਸੰਵਾਰਦਾ ਇਹ ਦੱਸਦਾ ਹੈ ਕਿ ਦੁਨੀਆਂ ਕਿਹੋ ਜਿਹੀ ਹੋਣੀ ਚਾਹੀਦੀ ਹੈ।ਇਉਂ ਉਹ ਆਪਣੀ ਕਲਪਨਾ ਰਾਹੀਂ ਨਵਾਂ ਸੰਸਾਰ ਉਸਾਰਦਾ ਇਸ ਬੇਤਰਤੀਬੀ ਨੂੰ ਮੁੜ ਵਿਉਂਤਣ […]
ਕੈਲਗਰੀ – ਡਾ.ਰਾਮ ਪ੍ਰਕਾਸ਼ ਸ਼ਾਸ਼ਤਰੀ ਜੀ ਪਿੰਡ ਢੁੱਡੀ ਜਿਲ੍ਹਾ ਫਰੀਦਕੋਟ ਅਨੇਕਾਂ ਵਾਰ ਦੁਨੀਆਂ ਦੇ ਬਹੁਤੇ ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ। ਬੇਸ਼ਕ ਉਹ ਅੱਖਾਂ ਤੋਂ ਦੇਖ ਨਹੀਂ ਸਕਦੇ। ਪਰ ਬੀ.ਏ. ਅੰਗਰੇਜ਼ੀ, ਦਾਰਸ਼ਿਨਕ ਐਮ.ਏ. ਅਤੇ ਭਾਰਤੀ ਦਾਰਸ਼ਿਨਕ ਉੱਪਰ ਸਰਾਕਰ ਤੋਂ ਮਨਜ਼ੂਰੀ ਸਾਹਿਤ ਤਿੰਨ ਸਾਲ ਦੀ ਮਿਹਨਤ ਨਾਲ ਲਿਖੇ ਥੀਸਿਸ ਕਰਕੇ ਇੰਡੀਆ ਸਰਕਾਰ ਵੱਲੋਂ ਡਾਕਟਰੇਟ ਦੀ ਡਿਗਰੀ […]
ਕੈਲਗਰੀ – ਰਾਇਲ ਵੁਮੇਨ ਐਸੋਸੀਏਸ਼ਨ ਵੱਲੋਂ ਆਪਣੀ ਪੰਜਵੀਂ ਵਰੇਗੰਢ ਬੜੇ ਸ਼ਾਨਦਾਰ ਢੰਗ ਨਾਲ ਬੀਕਾਨੇਰ ਸਵੀਟਸ ਤੇ ਮਾਨਈ ਗਈ। ਪ੍ਰੋਗਾਮ ਦੀ ਸ਼ੁਰੂਆਤ ਪ੍ਰੋਮਿਲਾ ਸ਼ਰਮਾ ਵੱਲੋਂ ਕੀਤੀ ਗਈ ਅਤੇ ਬਾਅਦ ਵਿਚ ਸਟੇਜ ਦੀ ਜ਼ੰਮੇਵਾਰੀ ਲੇਖਿਕਾ ਗੁਰਚਰਨ ਕੌਰ ਥਿੰਦ ਨੇ ਨਿਭਾਈ। ਉਹਨਾਂ ਸਟੇਜ ਸੰਭਾਲਦਿਆਂ ਜਿੱਥੇ ਠੰਡੇ ਮੌਸਮ ਦੇ ਬਾਵਜ਼ੂਦ ਭਾਰੀ ਗਿਣਤੀ ਵਿਚ ਪੁੱਜੇ ਹਾਜ਼ਰੀਨ ਦਾ ਨੂੰ ਜੀ ਆਇਆ […]
ਬਲਜਿੰਦਰ ਸੰਘਾ ਕੈਲਗਰੀ- ਪੰਜਾਬ ਵਿਚ ਇਕ ਏ.ਐੱਸ.ਆਈ. ਨੂੰ ਸ਼ਰੇਆਮ ਗੋਲੀ ਨਾਲ ਹਲਾਕ ਕਰਨ ਦੀ ਘਟਨਾ ਬਹੁਤ ਦੁੱਖਦਾਈ ਹੈ,ਪਰ ਦੁੱਖ ਇਸ ਗੱਲ ਦਾ ਵੀ ਬਹੁਤ ਹੋਇਆ ਕਿ ਪੰਜਾਬ ਦੇ ਇੱਕ ਮੁੱਖ ਅਖ਼ਬਾਰ ਵੱਲੋਂ ਮੁੱਖ ਸੁਰਖੀ ਵਿਚ ਇਸ ਘਟਨਾ ਨੂੰ ਅਸਿੱਧੇ ਢੰਗ ਨਾਲ ਨੌਜਾਵਾਨ ਪੀੜ੍ਹੀ ਉੱਤੇ ਪਏ ਪੱਛਮੀ ਪ੍ਰਭਾਵ ਨਾਲ ਜੋੜਿਆ ਗਿਆ, ਪਰ ਪੱਛਮ ਵਿਚ ਤਾਂ ਅਜਿਹਾ […]
ਬਲਜਿੰਦਰ ਸੰਘਾ- ਪ੍ਰੋਗਰੈਸਿਵ ਕਲਚਰਲ ਐਸ਼ੋਸੀਏਸ਼ਨ ਕੈਲਗਰੀ ਵੱਲੋਂ 2 ਦਸੰਬਰ ਨੂੰ ਕੋਸੋ ਹਾਲ ਵਿਚ ਸੀਨੀਅਰਜ਼ ਸਿਟੀਜਨਜ਼ ਨੂੰ ਮਿਲਦੀਆਂ ਸਹੂਲਤਾਂ ਅਤੇ ਉਹਨਾਂ ਨੂੰ ਬੁਢਾਪੇ ਵਿਚ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿਚ ਸੈਮੀਨਾਰ ਕਰਵਾਇਆ ਗਿਆ। ਮੰਚ ਸੰਚਾਲਕ ਅਤੇ ਐਸ਼ੋਸੀਏਸ਼ਨ ਦੇ ਸਕੱਤਰ ਮਾ ਭਜਨ ਸਿੰਘ ਗਿੱਲ ਨੇ ਸਭ ਤੋਂ ਪਹਿਲਾ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਕਮਲਪ੍ਰੀਤ ਕੌਰ ਪੰਧੇਰ ਨੂੰ […]