ਕੈਲਗਰੀ (ਬਲਜਿੰਦਰ ਸੰਘਾ)- ਹਰਚਰਨ ਸਿੰਘ ਪਰਹਾਰ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਪੱਤਰਕਾਰੀ ਨਾਲ ਜੁੜੀ ਹੋਈ ਸ਼ਖ਼ਸ਼ੀਅਤ ਹੈ। ਉਹ ਆਪਣੀ ਐਮ ਐਸ ਸੀ (ਗਣਿਤ), ਬੀ ਐਡ ਅਤੇ ਲੁਧਿਆਣਾ ਸਿੱਖ ਮਿਸ਼ਨਰੀ ਕਾਲਜ ਤੋਂ ਦੋ ਸਾਲ ਦਾ ਕੋਰਸ ਕਰਕੇ ਸਾਲ 1990 ਵਿਚ ਕੈਨੇਡਾ ਦੇ ਸ਼ਹਿਰ ਕੈਲਗਰੀ ਆ ਗਏ ਸਨ। ਇੱਥੇ ਆਕੇ ਉਹ ਆਪਣੇ ਸੁਚੇਤ ਦਿਮਾਗ ਅਤੇ ਨਿੱਘੇ ਸੁਭਾਅ ਕਰਕੇ […]
Archive for October, 2012
ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਉੱਘੇ ਲੇਖਕ ਅਤੇ ਬੁੱਧੀਜਵੀ ਡਾ ਗੁਰਭਜਨ ਸਿੰਘ ਗਿੱਲ ਡਰੱਗ ਅਵੇਅਰਨੈਸ ਫਾਉਡੇਸ਼ਨ ਕੈਲਗਰੀ ਅਤੇ ਲੇਖਕ ਸਭਾਵਾਂ ਦੇ ਸਹਿਯੋਗ ਨਾਲ ਵਾਈਟਰਹੌਰਨ ਕਮਿਊਨਟੀ ਹਾਲ ਕੈਲਗਰੀ ਵਿਚ ਸਰੋਤਿਆਂ ਦੇ ਰੂਬਰੂ ਹੋਏ। ਪ੍ਰਧਾਨਗੀਮੰਡਲ ਵਿਚ ਬਲਵਿੰਦਰ ਸਿੰਘ ਕਾਹਲੋਂ, ਡਾ ਗੁਰਭਜਨ ਸਿੰਘ ਗਿੱਲ ਅਤੇ ਭਜਨ ਸਿੰਘ ਬਾਜਵਾ ਸਾæਮਿਲ ਸਨ। ਸਟੇਜ ਦੀ ਜ਼ਿੰਮੇਵਾਰੀ ਜਸਪਾਲ […]