ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ, ਲੇਖਕ , ਬੁੱਧੀਜੀਵੀ ਡਾ ਗੁਰਭਜਨ ਸਿੰਘ ਗਿੱਲ ਜੋ ਕਨੈਡਾ ਫੇਰੀ ਦੌਰਾਨ 24 ਸਤੰਬਰ ਨੂੰ ਕੈਲਗਰੀ ਪਹੁੰਚੇ। ਇੱਥੇ ਉਹ ਤਕਰੀਬਨ ਹਫਤਾ ਕੁ ਠਹਿਰਨਗੇ ਅਤੇ ਆਪਣੇ ਜਾਣ-ਪਛਾਣ ਵਾਲੇ ਸੱਜਣਾਂ ਨੂੰ ਮਿਲਦੇ ਹੋਏ 30 ਸਤੰਬਰ ਦਿਨ ਐਤਵਾਰ ਨੂੰ ਡਰੱਗ ਅਵੇਅਨੈਸ ਫਾਉਡੇਸ਼ਨ ਕੈਲਗਰੀ ਅਤੇ ਲੇਖਕ ਸਭਾਵਾਂ ਦੇ ਸਹਿਯੋਗ ਨਾਲ ਵਾਈਟਹੋਰਨ […]
Archive for September, 2012
ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਮੀਟਿੰਗ 16ਸਤੰਬਰ ਦਿਨ ਐਤਵਾਰ ਨੂੰ ਸੁਹਿਰਦ ਸੱਜਣਾ ਨਾਲ ਖਚਾ-ਖਚ ਭਰੇ ਕੋਸੋ ਹਾਲ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਮੋਢੀ ਮੈਂਬਰ ਜਸਵੰਤ ਸਿੰਘ ਗਿੱਲ, ਲੇਖਿਕਾਵਾਂ ਸੁਰਿੰਦਰ ਗੀਤ, ਬਲਵਿੰਦਰ ਕੌਰ ਬਰਾੜ, ਹਰਮਿੰਦਰ ਕੌਰ ਢਿੱਲੋਂ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ […]
ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਸਿੰਘ ਗਿੱਲ ਜੋ ਕਨੈਡਾ ਫੇਰੀ ਤੇ ਹਨ 30 ਸਤੰਬਰ 2012 ਦਿਨ ਐਤਵਾਰ ਨੂੰ ਡਰੱਗ ਅਵੇਅਨੈਸ ਫਾਉਡੇਸ਼ਨ ਕੈਲਗਰੀ ਅਤੇ ਲੇਖਕ ਸਭਾਵਾਂ ਦੇ ਸਹਿਯੋਗ ਨਾਲ ਵਾਈਟਹੋਰਨ ਕਮਿਊਨਟੀ ਹਾਲ 228 ਵਾਈਰਹੌਰਨ ਰੋਡ ਕੈਲਗਰੀ ਵਿਖੇ ਸ਼ਾਮ ਤਿੰਨ ਵਜੇ ਤੋਂ ਛੇ ਵਜੇ ਤੱਕ ਕੈਲਗਰੀ ਦੇ ਸਰੋਤਿਆ ਨਾਲ ਸਾਂਝ ਪਾਉਂਦੇ […]
ਸੁਖਵੀਰ ਗਰੇਵਾਲ ਕੈਲਗਰੀ – ਕਨੇਡਾ ਦੇ ਵਰਕ ਕਲਚਰ ਦਾ ਇਕ ਦੁਖਦਾਈ ਪਹਿਲੂ ਇਹ ਵੀ ਹੈ ਕਿ ਪੰਜਾਬ ਤੋਂ ਆਕੇ ਇਸ ਮੁਲਕ ‘ਚ ਵਸੇ ਕਲਾ ਅਤੇ ਸਾਹਿਤ ਦੇ ਕਈ ਰਸੀਏ ਇਸ ਮੁਲਕ ਦੇ ਸਿਸਟਮ ‘ਚ ਅਜਿਹੇ ਫਸੇ ਕਿ ਆਪਣੇ ਸ਼ੋਕ ਤੋਂ ਵਿਰਵੇ ਹੋ ਗਏ। ਫਿਰ ਵੀ ਕਿਤੇ-ਕਿਤੇ ਅਜਿਹੀ ਮਿਸਾਲ ਮਿਲਦੀ ਹੈ ਕਿ ਕੰਮਾਂ-ਕਾਰਾਂ ਦੇ ਬਾਵਜੂਦ ਕੁਝ […]
ਸੁਖਵੀਰ ਗਰੇਵਾਲ- ਇੰਮੀਗਰੇਸ਼ਨ ਨਿਯਮਾਂ ਵਿਚ ਵੱਡੀ ਪੱਧਰ ਤੇ ਫੇਰਬਦਲ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਇੰਮੀਗਰੇਸ਼ਨ ਫਰਾਡਾਂ ਵਿਰੁੱਧ ਸਖਤੀ ਦੀ ਤਿਆਰੀ ਕਰ ਲਈ ਹੈ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਕਰੀਬ 11 ਹਜ਼ਾਰ ਲੋਕਾਂ ਨੇ ਝੂਠ ਬੋਲਕੇ ਜਾਂ ਗਲਤ ਦਸਤਾਵੇਜ਼ਾਂ ਦੇ ਆਧਾਰ ਤੇ ਕੈਨੇਡਾ ਦੀ ਨਾਗਰਿਕਤਾ ਹਾਸਲ ਕਰ ਲਈ ਹੈ ਅਤੇ ਇਹਨਾਂ ਵਿਚੋਂ ਬਹੁਤੇ ਅਜੇ […]
ਚਰਚਾ ਕਰਤਾ- ਬਲਜਿੰਦਰ ਸੰਘਾ (ਫੋਨ 1403-680-3212) ਲੇਖਕ – ਰਾਜਿੰਦਰ ਨਾਗੀ ਪ੍ਰਕਾਸ਼ਕ- ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ ਮੁੱਲ -140 ਰੁਪਏ ਰਾਜਿੰਦਰ ਨਾਗੀ ਦਾ ਜਨਮ ਜ਼ਿਲਾ ਫਰੀਦਕੋਟ (ਪੰਜਾਬ) ਦੇ ਪਿੰਡ ਢੁੱਡੀ ਵਿਚ ਹੋਇਆ। ਉਹ ਆਪਣੀ ਪਛਾਣ ਇੱਕ ਗੀਤਕਾਰ ਦੇ ਰੂਪ ਵਿਚ ਬਣਾ ਚੁੱਕਾ ਹੈ। ਨੌਜਾਵਨ […]
ਲੇਖਕ : ਪ੍ਰੋ ਮਨਜੀਤ ਸਿੰਘ ਸਿੱਧੂ (ਕੈਲਗਰੀ) ਪ੍ਰੋ ਨਿਰੰਜਨ ਸਿੰਘ ਮਾਨ ਮੇਰੇ ਗੂਹੜੇ ਮਿੱਤਰ ਸਨ, 25 ਜਨਵਰੀ 2012 ਨੁੰ ਉਹ ਸਦੀਵੀ ਵਿਛੋੜਾ ਦੇ ਗਏ। ਉਹ ਇਕ ਵਧੀਆ ਅਤੇ ਪ੍ਰਤਿਭਾਵੀ ਇਨਸਾਨ ਸਨ। ਉਹਨਾਂ ਨੂੰ ਸ਼ਰਧਾਂਜਲੀ ਵਜੋ ਇਹ ਬਿਰਤਾਂਤ ਉਹਨਾਂ ਦੀ ਸ਼ਖਸ਼ੀਅਤ ਸਬੰਧੀ/ ਜੀਵਨ ਸਬੰਧੀ ਪ੍ਰਸੁਸਤਤ ਹੈ। ਅਮਨ ਲਹਿਰ ਅਤੇ ਇਪਟਾ ਦੀ ਪ੍ਰਸ਼ਿਟਭੂਮੀ। ਦੂਸਰੀ ਵਿਸ਼ਵ […]
ਬਲਜਿੰਦਰ ਸੰਘਾ ਕੈਲਗਰੀ – ਇੰਡੋ-ਕੈਨੇਡੀਅਨ ਐਸੋਸ਼ੀਏਸ਼ਨ ਆਫ ਇੰਮੀਗਰਾਂਟ ਸੀਨੀਅਰਜ਼ ਕੈਲਗਰੀ (ਕਨੈਡਾ) ਦੀ ਮੀਟਿੰਗ ਫਾਲਕਿਨਰਿੱਜ਼/ਕੈਸਲਰਿੱਜ਼ ਕਮਿਊਨਟੀ ਹਾਲ ਵਿਚ ਹੋਈ ਜਿਸ ਵਿਚ ਅਲਬਰਟਾਂ ਦੇ ਸਰਵਿਸਜ਼ ਮੰਤਰੀ ਮਨਮੀਤ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੀਨੀਅਰਜ਼ ਨੂੰ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਸਰਕਾਰੀ ਤੌਰ ਤੇ ਹਰ ਸੰਭਵ ਯਤਨ ਨਾਲ ਸੀਨੀਅਰਜ਼ ਦੀਆਂ ਮੁਸ਼ਕਲਾਂ ਹੱਲ ਕਰਨ […]