ਬਲਜਿੰਦਰ ਸੰਘਾ – ਕਲਚਰਲ ਗਤੀਵਿਧੀਆਂ ਦਾ ਕੇਂਦਰ ਬਣ ਰਹੇ ਕੇਨੇਡਾ ਦੇ ਸ਼ਹਿਰ ਕੈਲਗਰੀ ਵਿਚ ਜਿੱਥੇ ਬਹੁਤ ਸਾਰੀਆਂ ਫਿਲਮਾਂ ਦੀ ਸੂਟਿੰਗ ਸਮੇਂ-ਸਮੇਂ ਹੁੰਦੀ ਰਹਿੰਦੀ ਹੈ ਇਸੇ ਕੜੀ ਨੂੰ ਅਗਾਹ ਤੋਰਦਿਆਂ ਅੱਜਕੱਲ ਕੈਲਗਰੀ ਵਿਚ ਵੱਖ-ਵੱਖ ਲੁਕੇਸ਼ਨਾਂ ਤੇ ਗਾਇਕ ਅਤੇ ਗੀਤਕਾਰ ਬਲਵੀਰ ਗੋਰੇ ਦੀ ਨਵੀ ਆ ਰਹੀ ਸੀਡੀ ਦੇ ਗੀਤਾਂ ਦੇ ਵੀਡਿਓ ਦੇ ਫਿਲਮਾਕਣ ਦਾ ਕੰਮ ਜੋਰ-ਸ਼ੋਰ ਨਾਲ […]
Archive for August, 2012
ਕੈਲਗਰੀ (ਪ੍ਰੋ ਗੋਪਾਲ ਜੱਸਲ) ਪ੍ਰੋਗਰੈਸਿਵ ਕਲਚਰਲ ਅੇਸੋਸ਼ੀਏਸ਼ਨ ਕੈਲਗਰੀ (ਰਜਿ) ਵਲੋਂ ਕੋਸੋ ਹਾਲ ਕੈਲਗਰੀ ਵਿਖੇ 4 ਅਗਸਤ ਨੂੰ ਕੈਨੇਡੀਅਨ ਸੋਸਾਈਟੀ ਅਤੇ ਨਵੇਂ ਕੈਨੇਡੀਅਨ ਵਿਸ਼ੇ ਤੇ ਗੋਸਟੀ ਕਰਵਾਈ ਗਈ। ਪ੍ਰਧਾਨ ਸੋਹਨ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਕੇਨੇਡਾ ਅਤੇ ਅੰਤਰਾਸ਼ਟਰੀ ਕਾਰਨਾਂ ਕਰਕੇ ਅੰਗਰੇਜੀ ਵਿੱਚ ਮਹਾਰਤ ਹੋਣੀ ਚਾਹੀਦੀ ਹੈ। ਪਰੰਤੂ ਅਪਣੀ ਮਾਤ ਭਾਸ਼ਾ ਵੀ ਉਨੀ ਹੀ […]
ਕੈਲਗਰੀ (ਬਲਜਿੰਦਰ ਸੰਘਾ)-ਕੈਲਗਰੀ ਸ਼ਹਿਰ ਵਿਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਦਾ ਪੁਸਤਕ ਮੇਲਾ 29 ਅਗਸਤ ਦਿਨ ਬੁੱਧਵਾਰ ਤੋਂ 2 ਸਤੰਬਰ ਦਿਨ ਐਤਵਾਰ ਤੱਕ ਮਸ਼ਹੂਰ ਵੀਡਿਓ ਸਟੋਰ ਅਤੇ ਜਾਣੀ ਪਛਾਣੀ ਲੁਕੇਸ਼ਨ ਤਲਵੰਡੀ ਵੀਡਿਓ 842-5075 ਫਾਲਕਿਨਰਿੱਜ ਬੁਲੇਵਰਡ ਤੇ ਲੱਗਣ ਜਾ ਰਿਹਾ। ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਅਤੇ ਨਵੀਆਂ ਸਾਹਿਤਕ ਕਿਤਾਬਾਂ ਦੀ ਉਡੀਕ ਕਰ ਰਹੇ ਉਹਨਾਂ ਸਾਰੇ ਪਾਠਕਾ ਲਈ […]