ਪ੍ਰੈਜ਼ੀਡੈਂਟ ਟਰੰਪ ਨੇ ਸਾਰੀ ਦੁਨੀਆਂ ਵਿੱਚ ਇਸ ਤਰ੍ਹਾਂ ਹਲਚਲ ਪੈਦਾ ਕਰ ਦਿੱਤੀ ਹੈ ਜਿਵੇਂ ਸਾਲਾਂ ਤੋਂ ਖੜ੍ਹੇ ਪਾਣੀ ਵਿੱਚ ਇੱਟ ਸਿੱਟੀ ਜਾਂਦੀ ਹੈ, ਮੁਨਾਫ਼ੇ ਤੇ ਟਿਕੇ ਸੰਸਾਰ ਵਿੱਚ ਹਰ ਮਨੁੱਖ ਤੋਂ ਲੈਕੇ ਹਰ ਦੇਸ਼ ਵੱਧ ਆਰਥਿਕ ਵਸੀਲਿਆਂ ਤੇ ਕਬਜ਼ਾ ਕਰਨ ਦੀ ਚੂਹਾ ਦੌੜ ਵਿੱਚ ਹੈ। ਅਮਰੀਕਾ ਇਸ ਚੂਹਾ ਦੌੜ ਕਰਕੇ ਆਪਣੇ ਆਪ ਵਿੱਚ ਸਹੀ ਕਰ […]
ਮੈਂ ਜੋ ਸਾਲ 2025 ਵਿੱਚ ਪੰਜਾਬੀ ਫਿਲਮਾਂ ਦੇਖੀਆ ਉਹਨਾਂ ਵਿੱਚੋਂ ‘ਜਾਗੋ ਆਈ ਆ’ ਮੇਰੀ ਸੋਚ ਅਨੁਸਾਰ ਸਭ ਤੋਂ ਵਧੀਆ ਵਿਸ਼ੇ ਦੀ ਫ਼ਿਲਮ ਰਹੀ। ‘ਰਾਵੀ ਦੇ ਕੰਢੇ’ ਦਾ ਫਿਲਮਾਕਣ, ਕਹਾਣੀ ਤੇ ਵਿਸ਼ਾ ਵੀ ਸਲਾਹੁਣਯੋਗ ਹੈ। ‘ਫਰਲੋ’ ਫ਼ਿਲਮ ਦਾ ਵਿਸ਼ਾ ਅਤੇ ਕਮੇਡੀ ਨਿਵੇਕਲੀ ਲੱਗੀ’ ‘ਸ਼ੌਕੀ […]
ਪੰਜਾਬੀ ਸਾਹਿਤ ਵਿੱਚ ਕਹਾਣੀ ਦਾ ਮਹੱਤਵਪੂਰਨ ਸਥਾਨ ਹੈ।ਫਿਰ ਚਾਹੇ ਉਹ ਦੇਸ਼ ਵੱਸਦੇ ਕਹਾਣੀਕਾਰਾਂ ਵੱਲੋ ਲਿਖੀ ਜਾਵੇ ਜਾਂ ਪ੍ਰਵਾਸ ਵਿੱਚ,ਉਸਦਾ ਧਰਾਤਲ ਓਹੀ ਹੈਂ, ਸਮਾਜਿਕ ਕਦਰਾ-ਕੀਮਤਾਂ, ਪਰਿਵਾਰਿਕ ਰਿਸ਼ਤੇ ਤੇ ਭਾਵਨਾਤਮਿਕ ਵਿਸ਼ਲੇਸ਼ਣ। ਬੇਸ਼ੱਕ ਸਮੇਂ ਦੇ ਬਦਲਾਓ ਨਾਲ ਕਹਾਣੀ ਵਿਸ਼ਿਆਂ ਚ ਤਬਦੀਲੀ ਆਈ ਹੈ ਪ੍ਰੰਤੂ ਪੇਂਡੂ ਜੀਵਨ ਪੰਜਾਬੀ ਕਹਾਣੀ ਦਾ ਅਨਿੱਖੜਵਾਂ ਆਧਾਰ ਰਿਹਾ ਹੈ।ਇਸੇ ਗੱਲ ਦੀ ਹਾਮੀ ਸਾਹਿਤਕਾਰ ਰਵਿੰਦਰ […]
ਬੁਲਾਰਿਆਂ ਦੇ ਵਿਚਾਰ ਅਤੇ ਰਚਨਾਵਾਂ ਸ਼ਹੀਦੀ ਦਿਹਾੜਿਆਂ ਤੇ ਕੇਂਦਰਿਤ ਰਹੀਆਂ । ਦਵਿੰਦਰ ਮਲਹਾਂਸ:-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮੀਟਿੰਗ ਕੋਸੋ ਦੇ ਹਾਲ ਵਿੱਚ ਠੀਕ ਦੋ ਵਜੇ ਸ਼ੁਰੂ ਹੋਈ। ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਸਾਰੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ ,ਜੋ ਬਹੁਤ ਜਿਆਦਾ ਠੰਢੇ ਮੌਸਮ ਹੋਣ ਦੇ ਬਾਵਜੂਦ ਵੀ ਪਹੁੰਚੇ ।ਪ੍ਰਧਾਨ ਰਣਜੀਤ ਸਿੰਘ, ਬਲਜਿੰਦਰ […]
ਦਵਿੰਦਰ ਮਲਹਾਂਸ– ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ 15 ਨਵੰਬਰ ਨੂੰ ਦੋ ਵਜੇ ਕੋਸੋ ਹਾਲ ਵਿੱਚ ਸ਼ੁਰੂ ਹੋਈ ।ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਪ੍ਰਧਾਨ ਰਣਜੀਤ ਸਿੰਘ ਅਤੇ ਇੰਜ. ਜੀਰ ਸਿੰਘ ਬਰਾੜ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸੋਵਿਤ ਹੋਣ ਲਈ ਸੱਦਾ ਦਿੱਤਾ । ਮੀਟਿੰਗ ਦਾ ਅਗਾਜ ਕਰਦਿਆਂ ਕੁਝ ਸ਼ੋਕ […]
ਨਵੀਂ ਪੀੜ੍ਹੀ ਨੂੰ ਹੁਣ ਸੋਚਣਾ ਹੋਵੇਗਾ ਕਿ ਕੌਣ ਖਾ ਰਿਹਾ ਤੁਹਾਡੇ ਹੱਕ ਤੇ ਹਿੱਸੇ ਦੀ ਰੋਟੀ? ਇਸ ਸਵਾਲ ਦਾ ਜਵਾਬ ਸਭ ਨੂੰ ਪਤਾ ਹੈ, ਪਰ ਇਸਦਾ ਹੱਲ ਕੀ ਹੈ ਇਹ ਜਾਨਣ ਦੀ ਲੋੜ ਹੈ, ਅਸਲੀ ਹੱਲ ਤਾਂ ਉਸ ਦਿਨ ਹੋਵੇਗਾ ਜਿਸ ਦਿਨ ਪੂੰਜੀਵਾਦ ਦਾ ਸੂਰਜ ਡੁੱਬੇਗਾ, ਕਿਉਂਕਿ ਪੂੰਜੀਵਾਦ ਦੀ ਤਰੱਕੀ ਹੀ ਇਸ ਗੱਲ ਤੇ ਨਿਰਭਰ […]
ਗੁਰਚਰਨ ਕੌਰ ਥਿੰਦ -ਕੈਲਗਰੀ ਲੇਖਕ ਸਭਾ ਦੀ 4 ਅਕਤੂਬਰ, 2025 ਦੀ ਇੱਕਤਰਤਾ ਵਿੱਚ ਡਾ: ਸੁਰਜੀਤ ਸਿੰਘ ਭੱਟੀ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸਮ ਪਰੋਮਨਿਟ ਸਿੱਖ ਸਾਈਨਸਿਟਸ’ ਕੋਸੋ ਹਾਲ ਵਿੱਸ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼ ਹੋਈ। ਸਕੱਤਰ ਗੁਰਚਰਨ ਥਿੰਦ ਨੇ ਸਭ ਹਾਜ਼ਰੀਨ ਨੂੰ ਜੀ ਆਇਆਂ ਆਖ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਡਾ: ਸੁਰਜੀਤ ਸਿੰਘ ਭੱਟੀ ਅਤੇ ਜਸਵਿੰਦਰ […]
ਕੈਨੇਡਾ ਦੇ ਘਰਾਂ ਵਿਚ ਕਿਵੇਂ ਮੌਤਾਂ ਦਾ ਕਾਰਨ ਬਣਦੀ ਹੈ ਕਾਰਬਨ ਮੋਨੋਅਕਸਾਈਡ ਗੈਸ ! ਕਾਰਬਨ ਮੋਨੋਅਕਸਾਈਡ ਗੈਸ ਨੂੰ ਕਨੇਡਾ ਵਿਚ ਚੁੱਪ-ਚੁਪੀਤੇ ਮੌਤ ਦਾ ਕਾਲ (ਸਾਈਲੈਂਟ ਕਿੱਲਰ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਾਈਲੈਂਟ ਹਾਰਟ ਅਟੈਕ ਜਿੰਨੀ ਹੀ ਖਤਰਨਾਕ ਹੈ। ਔਸਤਨ 300 ਕੀਮਤੀ ਮਨੁੱਖੀ ਜਾਨਾਂ ਹਰ ਸਾਲ ਇਸ ਗੈਸ ਨਾਲ ਹੁੰਦੀਆਂ ਹਨ। ਜੇਕਰ ਅਸੀਂ ਇਸ […]
ਦਵਿੰਦਰ ਮਲਹਾਂਸ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿਖੇ ਠੀਕ ਦੋ ਵਜੇ ਸ਼ੁਰੂ ਹੋਈ ।ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰਧਾਨਗੀ ਮੰਡਲ ਵਿੱਚ ਸ਼ੁਸੋਭਿਤ ਹੋਣ ਲਈ ਮੀਤ ਪ੍ਰਧਾਨ ਜੋਰਾਵਰ ,ਗ਼ਜ਼ਲਗੋ ਮਹਿੰਦਰਪਾਲ ਸਿੰਘ ਪਾਲ ਅਤੇ ਨੌਜਵਾਨ ਕਵੀ ਬਲਜਿੰਦਰ ਸੰਘਾ ਨੂੰ ਸੱਦਾ ਦਿੱਤਾ ।ਸਰੋਤਿਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ । ਸਭ ਤੋਂ ਪਹਿਲਾਂ ਸ਼ੋਕ […]
ਸਸਕੈਚਵਨ ਸੂਬੇ ਤੋਂ ਬਾਅਦ ਕਨੇਡਾ ਵਿੱਚ ਅਲਬਰਟਾ ਸੂਬਾ ਸਾਲ 2025 ਵਿੱਚ ਕਣਕ ਪੈਦਾ ਕਰਨ ਵਾਲਾ ਦੂਸਰਾ ਸੂਬਾ ਹੈ।ਇਸ ਸੂਬੇ ਵਿੱਚ ਮੁੱਖ ਤੌਰ ਤੇ ਦੋ ਤਰੀਕਿਆਂ ਨਾਲ ਕਣਕ ਬੀਜੀ ਜਾਂਦੀ ਹੈ। ਸਰਦੀਆਂ ਦੀ ਕਣਕ ਅਤੇ ਗਰਮੀਆਂ ਦੀ ਕਣਕ। ਹੁਣ ਗਰਮੀਆਂ ਦੀ ਕਣਕ (ਹਾੜੀ) ਕੱਢੀ ਜਾਂ ਰਹੀ ਹੈ ਜੋ ਸਤੰਬਰ ਦੇ ਅੱਧ ਤੋਂ ਅਕਤੂਬਰ ਦੇ ਦੂਸਰੇ ਹਫ਼ਤੇ […]